ਜਲੰਧਰ ’ਚ ਪ੍ਰਵਾਸੀ ਮਜ਼ਦੂਰ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ

0

ਜਲੰਧਰ (ਵਿੱਕੀ ਸੂਰੀ) -ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਅਮਾਨਤਪੁਰ ਵਿਖੇ ਲੜਾਈ-ਝਗੜੇ ਦੌਰਾਨ ਪ੍ਰਵਾਸੀ ਵਿਅਕਤੀ ਵੱਲੋਂ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦੇਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਛਾਣ ਭਾਰਤ ਕੁਮਾਰ ਪੁੱਤਰ ਦਸੱਈ ਪਾਸਵਾਨ ਵਾਸੀ ਸ਼ਿਮਨੀ ਜ਼ਿਲ੍ਹਾ ਮੋਤੀਹਰੀ ਭਰੇ ਬਿਹਾਰ ਵਜੋਂ ਹੋਈ ਹੈ। ਭਾਰਤ ਕੁਮਾਰ ਪਿੰਡ ਅਮਾਨਤਪੁਰ ’ਚ ਲੁੱਕ ਪਲਾਂਟ ਕੰਮ ਕਰਦਾ ਸੀ ਅਤੇ ਰਾਤ ਸਮੇਂ ਉਸ ਦੀ ਇਕ ਹੋਰ ਪ੍ਰਵਾਸੀ ਨੌਜਵਾਨ ਨਾਲ ਲੜਾਈ ਹੋ ਗਈ ਸੀ, ਜਿਸ ਦੌਰਾਨ ਦੂਜੇ ਪ੍ਰਵਾਸੀ ਮਜ਼ਦੂਰ ਨੇ ਭਾਰਤ ਦਾ ਗਲਾ ਘੁੱਟ ਕੇ ਕਤਲ ਦਿੱਤਾ।

The post ਜਲੰਧਰ ’ਚ ਪ੍ਰਵਾਸੀ ਮਜ਼ਦੂਰ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ appeared first on Welcome Punjab News.



source https://welcomepunjab.in/jalandhar-cha-pravasi-mazdur-no/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top