ਬੁਰੀ ਖਬਰ- ਨਹੀ ਰਹੇ ਉੱਘੇ ਪੱਤਰਕਾਰ ਸੱਤਪਾਲ ਸੇਤੀਆ

0

ਜਲੰਧਰ- ਬਹੁਤ ਹੀ ਬੁਰੀ ਖਬਰ ਸਾਮਣੇ ਆਈ ਹੈ ਕਿ ਸਾਡੇ ਸਤਿਕਾਰਯੋਗ ਸਤਪਾਲ ਸੇਤੀਆ (ਮਿੰਨੀ ਡਿਜਿਟਲ ਸਟੂਡੀਓ) ਦਾ ਦਿਹਾਂਤ ਹੋ ਗਿਆ ਹੈ।ਉਹਨਾਂ ਦਾ ਅੰਤਿਮ ਸੰਸਕਾਰ ਹਰਨਾਮਦਾਸਪੁਰਾ ਸ਼ਮਸ਼ਾਨਘਾਟ, ਜਲੰਧਰ ਵਿਖੇ 26 ਫਰਵਰੀ 2023 ਨੂੰ 11 ਵਜ਼ੇ ਹੋਵੇਗਾ। ਡਿਜੀਟਲ ਮੀਡੀਆ ਐਸੋਸੀਏਸ਼ਨ ਨੇ ਸਤਪਾਲ ਸੇਤੀਆ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਤੇ ਪ੍ਰਮਾਤਮਾ ਅੱਗੇ ਸੇਤੀਆ ਜੀ ਦੀ ਆਤਮਾ ਦੀ ਸ਼ਾਂਤੀ ਅਰਦਾਸ ਕੀਤੀ।

The post ਬੁਰੀ ਖਬਰ- ਨਹੀ ਰਹੇ ਉੱਘੇ ਪੱਤਰਕਾਰ ਸੱਤਪਾਲ ਸੇਤੀਆ appeared first on Welcome Punjab News.



source https://welcomepunjab.in/sad-news-satpal-setia-no-more/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top