ਜਲੰਧਰ (ਵਿੱਕੀ ਸੂਰੀ )-ਜੈ ਬਾਬਾ ਮੁਰਾਦ ਸ਼ਾਹ ਜੀ ਅਤੇ ਲਾਡੀ ਸ਼ਾਹ ਜੀ ਦਾ 8ਵਾਂ ਵਾਰਸ਼ਿਕ ਮਹਿਫ਼ਿਲ ਏ ਕਵਾਲ ਮੇਲਾ 29-10-2022 ਦਿਨ ਸ਼ਨੀਵਾਰ ਨੂੰ ਗੁਰੂ ਨਾਨਕ ਨਗਰ ,ਕਾਲਾ ਸਿੰਘਾਂ ਰੋਡ,ਜਲੰਧਰ ਵਿੱਖੇ ਸ਼ਰਧਾ ਅਤੇ ਧੂਮ – ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਲੈਕੇ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਵਿੱਚ ਪੰਜਾਬ ਦੇ ਮਸ਼ਹੂਰ ਕਵਾਲ ਭਾਗ ਲੈ ਰਹੇ ਹਨ। ਇਸ ਮੌਕੇ ਵੈਲਕਮ ਪੰਜਾਬ ਨਿਊਜ਼ ਦੇ ਦਫ਼ਤਰ ਵਿੱਖੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੂੰ ਐਡਵੋਕੇਟ ਸੰਦੀਪ ਵਰਮਾ ,ਰਵੀ ਕੁਮਾਰ, ਰਾਹੁਲ ਵਲੋਂ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਕਰਨ ਭਗਤ,ਦੀਪਕ,ਗੌਰਵ,ਯਾਦਵਿੰਦਰ,ਗਗਨ,ਸਾਬਾ,ਸੰਜੂ ਹਾਜਰ ਸਨ।
The post 8ਵਾਂ ਵਾਰਸ਼ਿਕ ‘ਮਹਿਫ਼ਿਲ ਏ ਕਵਾਲ’ ਮੇਲੇ ਦਾ ਮਨਜੀਤ ਸਿੰਘ ਟੀਟੂ ਨੂੰ ਦਿੱਤਾ ਗਿਆ ਸੱਦਾ ਪੱਤਰ appeared first on Welcome Punjab News.
source https://welcomepunjab.in/8th-annual-mehfil-e-qawal-m/