ਅੱਗ ਵਿੱਚ ਝੁਲਸੇ ਚਾਰ ਮਜ਼ਦੂਰ , ਜਾਣੋ ਪੂਰਾ ਮਾਮਲਾ

0

ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਦੇ ਗੁਰੂ ਕੀ ਨਗਰੀ ਇਲਾਕੇ ਵਿੱਚ ਸਥਿਤ ਇਕ ਉਦਯੋਗਿਕ ਯੂਨਿਟ ਦੀ ਭੱਠੀ ’ਤੇ ਕੰਮ ਕਰਦੇ ਚਾਰ ਮਜ਼ਦੂਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਮਣੇ ਆਇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਭੱਠੀ ‘ਚ ਉਬਾਲ ਆਉਣ ਕਾਰਨ ਵਾਪਰਿਆ ਹੈ।ਜਿਸ ਕਰਕੇ ਚਾਰ ਮਜ਼ਦੂਰ ਬੂਰੀ ਤਰ੍ਹਾਂ ਅੱਗ ਨਾਲ ਜਖਮੀ ਹੋ ਗਏ ਹਨ | ਮਜ਼ਦੂਰਾ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ ‘ਚ ਭਾਰਤੀ ਕਰਵਾਇਆ ਗਈਆਂ ਹੈ | ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਹਿਆ ਹੈ |

The post ਅੱਗ ਵਿੱਚ ਝੁਲਸੇ ਚਾਰ ਮਜ਼ਦੂਰ , ਜਾਣੋ ਪੂਰਾ ਮਾਮਲਾ appeared first on Welcome Punjab News.



source https://welcomepunjab.in/burn-in-fire-four-labourers/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top