ਪੰਜਾਬ ਡੈਸਕ – ਪੰਜਾਬ ਪੁਲਸ ਨੇ ਟਵੀਟ ਕਰਕੇ ਲੋਕਾਂ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ ਦਿੱਤੀ ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਪਿਆਰੇ ਨਾਗਰਿਕ, ਆਓ ਮਨਾਈਏ #NewYear2023 ਅਤੇ ਪੂਰੇ ਸਮਾਜ ਲਈ ਵਚਨਬੱਧਤਾ ਦਾ ਸਾਲ ਬਣਾਉਣ ਦੇ ਨਾਲ-ਨਾਲ ਕਾਨੂੰਨ ਅਤੇ ਵਿਵਸਥਾ ਦੀ ਪਾਲਣਾ ਕਰੀਏ। ਕਿਉਂਕਿ ਇਹ ਮਿਲ ਕੇ ਸੰਭਵ ਹੈ… ਤੁਹਾਡੀ ਸ਼ੁਭਚਿੰਤਕ , ਪੰਜਾਬ ਪੁਲਿਸ।
Dear Citizens,
Let’s celebrate and make #NewYear2023, a year of commitments for the whole society, Obey Law & Order.
Because Together we can…
Your True Well Wisher,
Punjab Policepic.twitter.com/puKrEZZpEa
— Punjab Police India (@PunjabPoliceInd) December 31, 2022
The post ਪੰਜਾਬ ਪੁਲਿਸ ਨੇ ਟਵੀਟ ਕਰਕੇ ਲੋਕਾਂ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ, ਐਡਵਾਈਜ਼ਰੀ ਕੀਤੀ ਜਾਰੀ appeared first on Welcome Punjab News.
source https://welcomepunjab.in/punjab-police-has-tweeted-l/