Breaking News, ਹੁਣ ਤੁਸੀਂ ਇਸ ਤਰੀਕੇ ਨਾਲ 500 ਰੁਪਏ ਤੱਕ ਦੇ ਸਟੈਂਪ ਕਰ ਸਕਦੇ ਹੋ ਪ੍ਰਾਪਤ

0

ਚੰਡੀਗੜ੍ਹ(ਬਿਉਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੈਂਪ ਪੇਪਰ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਨਵੀਂ ਪਹਿਲ ਕੀਤੀ ਹੈ। ਸੀਐਮ ਮਾਨ ਨੇ ਸਟੈਂਪ ਪੇਪਰ ਦਾ ਇੱਕ ਵਿਸ਼ੇਸ਼ ਪੋਰਟਲ ਤਿਆਰ ਕਰਵਾਇਆ ਹੈ, ਜਿਸ ਰਾਹੀਂ ਲੋਕ ਹੁਣ ਘਰ ਬੈਠੇ 500 ਰੁਪਏ ਤੱਕ ਦੇ ਸਟੈਂਪ ਪੇਪਰ ਡਾਊਨਲੋਡ ਕਰ ਸਕਦੇ ਹਨ। ਸੀਐਮ ਮਾਨ ਨੇ ਕਿਹਾ ਕਿ ਇਹ ਸੇਵਾ ਅਗਲੇ 15 ਦਿਨਾਂ ਤੱਕ ਸ਼ੁਰੂ ਹੋ ਸਕਦੀ ਹੈ।

The post Breaking News, ਹੁਣ ਤੁਸੀਂ ਇਸ ਤਰੀਕੇ ਨਾਲ 500 ਰੁਪਏ ਤੱਕ ਦੇ ਸਟੈਂਪ ਕਰ ਸਕਦੇ ਹੋ ਪ੍ਰਾਪਤ appeared first on Welcome Punjab News.



source https://welcomepunjab.in/breaking-news-now-you-make-500-in-this-way/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top