ਧੰਨ-ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਸਜਾਇਆ ਜਾ ਰਿਹਾ ‘ਮਹਾਨ ਕੀਰਤਨ ਦਰਬਾਰ’

0

ਜਲੰਧਰ (ਵਿੱਕੀ ਸੂਰੀ ) ਸ਼ਹੀਦਾਂ ਦੇ ਸਰਤਾਜ ਧੰਨ-ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਅੱਜ ਸ਼ਾਮ ਮਿਤੀ 19-11-2022 ਦਿਨ ਸ਼ਨੀਵਾਰ 6 ਵਜੇ ਤੋਂ ਰਾਤ 11 ਵਜੇ ਤੱਕ ਮੁਹੱਲਾ ਗੁਰੂ ਨਾਨਕ ਨਗਰ,ਨਜਦੀਕ ਪਟਰੋਲ ਪੰਪ,ਬਸਤੀ ਮਿੱਠੂ ਜਲੰਧਰ ਵਿੱਖੇ ਕਾਰ ਸੇਵਾ ਸੁਸਾਇਟੀ,ਪ੍ਰਬੰਧਕ ਕਮੇਟੀਆਂ,ਅਤੇ ਸੰਤ ਬਾਬਾ ਤਰਲੋਕ ਸਿੰਘ ਜੀ ਹਰਿ ਨਾਰਾਇਣ ਗੁਰੂ ਘਰ (ਹਮੀਰਾ) ਦੇ ਸਹਿਯੋਗ ਸਦਕਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਪੰਥ ਦੇ ਮਹਾਨ ਕੀਰਤਨੀਏ ਅਤੇ ਸੰਤ ਮਹਾਪੁਰਸ਼ ਸੰਤ ਬਾਬਾ ਤਰਲੋਕ ਸਿੰਘ ਜੀ (ਹਮੀਰਾ ),ਸੰਤ ਬਾਬਾ ਗੁਰਨਾਮ ਸਿੰਘ ਜੀ ਸ਼ੰਕਰਪੁਰ (ਪਟਿਆਲੇ ਵਾਲੇ )ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।ਇਹ ਸਾਰਾ ਪ੍ਰੋਗਰਾਮ WELCOME PUNJAB NEWS ਚੈਨਲ ਤੇ LIVE ਦਿਖਾਇਆ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

The post ਧੰਨ-ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਸਜਾਇਆ ਜਾ ਰਿਹਾ ‘ਮਹਾਨ ਕੀਰਤਨ ਦਰਬਾਰ’ appeared first on Welcome Punjab News.



source https://welcomepunjab.in/dhan-dhan-sri-guru-teg/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top