ਮੰਦਭਾਗੀ ਖਬਰ, ਅਣਪਛਾਤਿਆਂ ਨੇ ਘਰ ਚ’ ਔਰਤ ਦਾ ਕੀਤਾ ਕਤਲ,ਹੋਏ ਫਰਾਰ

0

ਇਲਾਕੇ ’ਚ ਫੈਲੀ ਦਹਿਸ਼ਤ 

ਅੰਮ੍ਰਿਤਸਰ (ਸੁਖਦੇਵ ਸਿੰਘ)- ਸ਼ਹਿਰ ਦੇ ਰਣਜੀਤ ਐਵੀਨਿਊ ਇਲਾਕੇ ‘ਚ ਬਜ਼ੁਰਗ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਬੀਤੀ ਕੁਝ ਰਾਤ ਲੁਟੇਰੇ ਲੁੱਟ ਦੀ ਨੀਅਤ ਨਾਲ ਘਰ ‘ਚ ਦਾਖਲ ਹੋਏ ਅਤੇ ਇਕੱਲੀ ਔਰਤ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਘਰ ‘ਚ ਲੁੱਟਮਾਰ ਕਰ ਕੇ ਫਰਾਰ ਹੋ ਗਏ। ਇਸ ਦੇ ਨਾਲ ਹੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਜਾਣਕਾਰੀ ਸਾਮਣੇ ਆਏਗੀ ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

The post ਮੰਦਭਾਗੀ ਖਬਰ, ਅਣਪਛਾਤਿਆਂ ਨੇ ਘਰ ਚ’ ਔਰਤ ਦਾ ਕੀਤਾ ਕਤਲ,ਹੋਏ ਫਰਾਰ appeared first on Welcome Punjab News.



source https://welcomepunjab.in/unfortunate-news-from-strangers/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top