ਸਿਵਲ ਹਸਪਤਾਲ ਵਿਖੇ ਕ੍ਰਿਸ਼ਨਾ ਡਾਈਗਨੋਸਟਿਕ ਲਿਮਟਿਡ ਸੀ ਟੀ ਸਕੇਨ ਦੀਆ ਸੇਵਾਵਾਂ ਹੋਈਆ 24 ਘੰਟੇ

0

ਫਗਵਾੜਾ (ਨਰੇਸ਼ ਪਾਸੀ,ਇੰਦਰਜੀਤ ਸ਼ਰਮਾਂ)- ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਮਲ ਕਿਸ਼ੋਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਫਗਵਾੜਾ ਵਿਖੇ ਪੰਜਾਬ ਸਰਕਾਰ ਵਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਅਤੇ ਕ੍ਰਿਸ਼ਨਾ ਡਾਈਗਨੋਸਟਿਕ ਲਿਮਟਿਡ ਫਗਵਾੜਾ ਵਲੋਂ ਚਲਾਏ ਜਾ ਰਹੇ ਸੈਂਟਰ ਵਿੱਖੇ ਸੀ.ਟੀ. ਸਕੈਨ ਦੀਆ ਸੇਵਾਵਾਂ ਜੋ ਪਹਿਲਾਂ ਤੋਂ ਸਮਾਂ 8 ਤੋਂ 5 ਸਨ। ਹੁਣ ਸੀ ਟੀ ਸਕੇਨ ਦੀਆ ਸੇਵਾਵਾਂ 24 ਘੰਟੇ ਸ਼ੁਰੂ ਕਰ ਦਿੱਤੀਆ ਗਈਆਂ ਹਨ ਜੋ ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਜਾਰੀ ਰਹਿਣਗੀਆ। ਇਸ ਮੌਕੇ ਸ਼ਰਨਜੀਤ ਸਿੰਘ , ਡਾ ਜਸਲੀਨ ਕੌਰ,ਸੰਜੀਵ ਲੋਚਣ,ਮੈਡਮ ਮੋਨੀਕਾ ਆਦਿ ਮੌਜੂਦ ਸਨ।

 

The post ਸਿਵਲ ਹਸਪਤਾਲ ਵਿਖੇ ਕ੍ਰਿਸ਼ਨਾ ਡਾਈਗਨੋਸਟਿਕ ਲਿਮਟਿਡ ਸੀ ਟੀ ਸਕੇਨ ਦੀਆ ਸੇਵਾਵਾਂ ਹੋਈਆ 24 ਘੰਟੇ appeared first on Welcome Punjab News.



source https://welcomepunjab.in/civil-hospital-at-krishna/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top