ਜਲੰਧਰ (ਵਿੱਕੀ ਸੂਰੀ )-ਆਦਮਪੁਰ ‘ਚ ਬੰਦ ਪਏ ਪੁਲ ਦੇ ਨਿਰਮਾਣ ਨੂੰ ਲੈ ਕੇ ਆਦਮਪੁਰ ਸ਼ਹਿਰ 9 ਵਜੇ ਤੋਂ 5 ਵਜੇ ਤੱਕ ਬੰਦ ਰਹੇਗਾ। ਜਲੰਧਰ – ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਚੱਕਾ ਜਾਮ ਕੀਤਾ । ਸਕੂਲ , ਬਾਜ਼ਾਰ ਵੀ ਬੰਦ ਰਹਿਣਗੇ।
The post ਵੱਡੀ ਖਬਰ ! ਆਦਮਪੁਰ – ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਅੱਜ ਚੱਕਾ ਜਾਮ,ਇੰਨੇਂ ਵਜੇ ਤੱਕ ਬੰਦ ਰਹੇਗਾ ਸ਼ਹਿਰ appeared first on Welcome Punjab News.
source https://welcomepunjab.in/big-news-adampur-smart/