ਵੱਡੀ ਖਬਰ ! ਲੱਖਾਂ ਦੀ ਪ੍ਰੋਟੈਕਸ਼ਨ ਮਨੀ ਲੈਣ ਦੇ ਦੋਸ਼ ’ਚ ਐਡੀਸ਼ਨਲ ਐਸ.ਐਚ.ਓ. ਗ੍ਰਿਫਤਾਰ, ਇਸ ਤਰ੍ਹਾਂ ਹੋਇਆ ਪਰਦਾਫਾਸ਼

0

ਅੰਮ੍ਰਿਤਸਰ (ਸੁਖਦੇਵ ਮੋਨੂੰ) : ਸਪੈਸ਼ਲ ਟਾਸਕ ਫੋਰਸ ਦੇਹਾਤੀ ਪੁਲਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਐਡੀਸ਼ਨਲ ਐੱਸ.ਐੱਚ.ਓ. ਨਰਿੰਦਰ ਸਿੰਘ ਨੂੰ ਲੱਖਾਂ ਦੀ ਪ੍ਰੋਟੈਕਸ਼ਨ ਮਨੀ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।ਇਹ ਖੁਲਾਸਾ ਉਦੋਂ ਹੋਇਆ ਜਦੋਂ ਐੱਸ.ਟੀ.ਐੱਫ. ਨਸ਼ਾ ਤਸਕਰ ਨੂੰ ਫੜਨ ਲਈ ਉਸ ਦੇ ਘਰ ਪਹੁੰਚਿਆ ਅਤੇ ਉਸ ਦੀ ਪਤਨੀ ਨੇ ਐੱਸ.ਟੀ.ਐੱਫ. ਅਧਿਕਾਰੀਆਂ  ਨੁੂੰ ਕਿਹਾ ਕਿ  ਪ੍ਰੋਟੈਕਸ਼ਨ ਮਨੀ ਲੈਣ ਦੇ ਬਾਵਜੂਦ ਹੁਣ ਤੁਸੀਂ ਕੀ ਕਰਨ ਆਏ ਹੋ?
ਐਸਟੀਐਫ ਨੂੰ ਕੁਝ ਸੁਰਾਗ ਮਿਲੇ ਸਨ ਅਤੇ ਜਾਂਚ ਦੌਰਾਨ ਮੁੱਖੀ ਨੇ ਮੰਨਿਆ ਕਿ ਉਸਨੇ ਵਧੀਕ ਐਸ.ਐਚ.ਓ. ਨਰਿੰਦਰ ਸਿੰਘ ਨੂੰ ਪ੍ਰੋਡਕਸ਼ਨ ਮਨੀ ਵਜੋਂ 10 ਲੱਖ ਰੁਪਏ ਦਿੱਤੇ ਸਨ ਤਾਂ ਜੋ ਪੁਲਿਸ ਉਸ ਨੂੰ ਵਾਰ-ਵਾਰ ਤੰਗ ਨਾ ਕਰੇ। ਇਸ ਖੁਲਾਸੇ ਤੋਂ ਬਾਅਦ STF ਨੇ ਐਸ.ਐਚ.ਓ. ਨੂੰ ਗ੍ਰਿਫਤਾਰ ਕਰ ਲਿਆ ਹੈ।

 

The post ਵੱਡੀ ਖਬਰ ! ਲੱਖਾਂ ਦੀ ਪ੍ਰੋਟੈਕਸ਼ਨ ਮਨੀ ਲੈਣ ਦੇ ਦੋਸ਼ ’ਚ ਐਡੀਸ਼ਨਲ ਐਸ.ਐਚ.ਓ. ਗ੍ਰਿਫਤਾਰ, ਇਸ ਤਰ੍ਹਾਂ ਹੋਇਆ ਪਰਦਾਫਾਸ਼ appeared first on Welcome Punjab News.



source https://welcomepunjab.in/big-news-millions-of-protec/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top