ਜਲੰਧਰ (ਵਿੱਕੀ ਸੂਰੀ) : ਜੈ ਮਾਂ ਬਗਲਾਮੁਖੀ ਜੈਅੰਤੀ ਦਾ ਆਯੋਜਨ 28 ਅਪ੍ਰੈਲ ਨੂੰ ਮਾਂ ਬਗਲਾਮੁਖੀ ਧਾਮ ਗਲਮੋਹਰ ਸਿਟੀ ਨੇੜੇ ਲੰਬਾ ਪਿੰਡ ਚੌਂਕ ਜਲੰਧਰ ਵਿਖੇ ਬੜੀ ਧੂਮ ਧਾਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਦਾ ਸੱਦਾ ਪੱਤਰ ਰਾਕੇਸ਼ ਪ੍ਰਭਾਕਰ, ਗੁਲਸ਼ਨ ਸ਼ਰਮਾ, ਬਾਵਾ ਖੰਨਾ, ਅਭਿਲਕਸ਼ ਨਵਜੀਤ ਭਾਰਦਵਾਜ ਦੁਆਰਾ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੂੰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਜੈਅੰਤੀ ਵਿਚ ਆਪ ਸਭ ਦਾ ਸਵਾਗਤ ਹੈ ਤੁਸੀਂ ਸਾਰੇ ਪਰਿਵਾਰ ਸਮੇਤ ਪਹੁੰਚੋ ਅਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ।
The post ਸ. ਮਨਜੀਤ ਸਿੰਘ ਟੀਟੂ ਨੂੰ ਦਿੱਤਾ ਗਿਆ ਸੱਦਾ ਪੱਤਰ appeared first on Welcome Punjab News.
source https://welcomepunjab.in/manjit-singh-titu-4/