ਜਲੰਧਰ – ਅੱਜ 1 ਮਈ ਭਾਈ ਘਨੱਈਆ ਜੀ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸੀ੍ ਗੁਰੂ ਸਿੰਘ ਸ਼ਭਾ ਇੰਡਸਟਰੀਲਅ ਏਰੀਆ ਵਿਖੇ ਸ਼ਾਮ 7 ਤੋ ਰਾਤ 10 ਵਜੇ ਤਕ ਹੋਵੇਗਾ ਸਮੂਹ ਗੁਰੂ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਗਮ ਵਿਚ ਪਰਿਵਾਰਾਂ ਸਹਿਤ ਹਾਜ਼ਰੀ ਭਰ ਕੇ ਗੁਰੂ ਦੀਆਂ ਖੂਸ਼ੀਆਂ ਪਾ੍ਪਤ ਕਰੋ|
The post ਵਿਸ਼ੇਸ ਗੁਰਮਤਿ ਸਮਾਗਮ appeared first on Welcome Punjab News.
source https://welcomepunjab.in/gurmat-samagam-2/