ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਨ ਤੇ ਵੀਰਵਾਰ ਨੂੰ ਜਲੰਧਰ ਸ਼ਹਿਰ ਚੇਤਨਾ ਮਾਰਚ ਕੱਢਿਆ ਗਿਆ। ਇਹ ਪਵਿੱਤਰ ਚੇਤਨਾ ਮਾਰਚ ਰਵਿਦਾਸ ਚੌਕ ਤੋਂ ਹੁੰਦਾ ਹੋਇਆ ਜੌਤੀ ਚੌਂਕ, ਪਟੇਲ ਚੌਂਕ, ਫੁੱਟਬਾਲ ਚੌਂਕ, ਬਸਤੀ ਨੋ ਦੀ ਮਾਰਕਿਟ ਪਹੁੰਚੇਗਾ ਅਤੇ ਬੈਂਕ ਕਲੋਨੀ ਜਲੰਧਰ ਤੋਂ ਵੀ ਭਾਰੀ ਸੰਗਤਾਂ ਨੇ ਇਸ ਵਿੱਚ ਯੋਗਦਾਨ ਪਾਇਆ ।ਜਿਸ ਵਿਚ ਸਾਬਕਾ MLA ਅਤੇ MP ਦੇ ਉਮੀਦਵਾਰ ਸੁਸ਼ੀਲ ਰਿੰਕੂ ਵੀ ਹਾਜ਼ਰ ਹੋਏ ।


The post ਡਾ.ਬੀ.ਆਰ.ਅੰਬੇਦਕਰ ਦੇ ਜਨਮ ਦਿਨ ਮੌਕੇ ਜਾਗਰੂਕਤਾ ਮਾਰਚ appeared first on Welcome Punjab News.
source https://welcomepunjab.in/dr-b-r-ambedkar-birthday-day/