ਪੱਤਰਕਾਰ ਪ੍ਰੈਸ ਐਸੋਸੀਏਸ਼ਨ ਵੱਲੋਂ ਕੀਤਾ ਜਾਂ ਰਿਹਾ ਹੈ ਇਹ ਨੇਕ ਕੰਮ

0

ਜਲੰਧਰ (ਜੋਤੀ ਟੰਡਨ) : ਖੂਨ ਦਾਨ ਮਹਾਂ ਦਾਨ.ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ.) ਵਲੋਂ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਟੀ ਬੀ ਨਗਰ ਜਲੰਧਰ ਵਿਖ਼ੇ ਇੱਕ ਖੂਨ ਦਾਨ ਕੈਂਪ ਮਿਤੀ 16-04-2023 ਨੂੰ ਸਵੇਰੇ 10:00 ਤੋ 03:00 ਵਜੇ ਦੁਪਹਿਰ ਤੱਕ ਲਗਾਇਆ ਜਾ ਰਿਹਾ ਹੈ l ਜਿਸ ਵਿਚ ਹਾਜ਼ਰੀ ਭਰਨ ਦਾ ਆਪ ਸਭ ਨੂੰ ਹਾਰਦਿਕ ਸੱਦਾ ਦਿਤਾ ਜਾਂਦਾ ਹੈ ਪੱਤਰਕਾਰ l ਐਸੋਸੀਏਸ਼ਨ ਵਲੋਂ ਸਮੇਂ ਸਮੇਂ ਤੇ ਹੋਰ ਵੀ ਇਸ ਤਰ੍ਹਾਂ ਸਮਾਜ ਸੇਵਾ ਲਈ ਵਧੀਆ ਉਪਰਾਲੇ ਕੀਤੇ ਜਾਣਗੇ। ਤੁਹਾਡਾ ਸਭ ਦਾ ਸਹਿਯੋਗ ਦਿਲੋਂ ਮੰਗਦੇ ਹਾਂ। ਇਸ ਮੌਕੇ ਸਰਦਾਰ ਜਗਜੀਤ ਸਿੰਘ ਗਾਬਾ (ਪ੍ਰਦਾਨ ਗੁਰਦਵਾਰਾ ਪ੍ਰਬੰਦਕ ਕਮੇਟੀ ) , SHO ਦਵਿੰਦਰ ਸ਼ਰਮਾ ਡਵੀਜ਼ਨ ਨੰਬਰ 6 , ਲੱਕੀ ਓਬਰਾਏ ਅਤੇ ਹੋਰ ਸਾਥੀਆਂ ਨੇ ਇਸ ਬਲੱਡ ਕੈਮ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ ਅਤੇ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਵੱਲੋ ਸਿਵਲ ਸਰਜਨ ਜਲੰਧਰ ਅਤੇ ਓਹਨਾ ਦੀ ਟੀਮ ਅਤੇ ਸਾਥੀਆਂ ਦਾ ਤਹਿ ਦਿੱਲੋ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਕੰਮ ਦੇ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ|

 

The post ਪੱਤਰਕਾਰ ਪ੍ਰੈਸ ਐਸੋਸੀਏਸ਼ਨ ਵੱਲੋਂ ਕੀਤਾ ਜਾਂ ਰਿਹਾ ਹੈ ਇਹ ਨੇਕ ਕੰਮ appeared first on Welcome Punjab News.



source https://welcomepunjab.in/journalist-press-association/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top