ਜਲੰਧਰ (ਵਿੱਕੀ ਸੂਰੀ) ਦੇ ਰਾਮਨਗਰ ਫਾਟਕ ‘ਤੇ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦੂਜੇ ਪਾਸੇ ਮੌਕੇ ‘ਤੇ ਪਹੁੰਚੇ ASI ਲਲਿਤ ਕੁਮਾਰ ਨੇ ਦੱਸਿਆ ਕਿ ਇਹ ਔਰਤ ਗਾਂਧੀ ਕੈਂਪ ਦੀ ਰਹਿਣ ਵਾਲੀ ਹੈ, ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਇਹ ਔਰਤ ਹਰ ਰੋਜ਼ ਸਵੇਰੇ ਤਕਰੀਬਨ 4 ਵਜੇ ਸੇਰ ਕਰਨ ਲਈ ਨਿਕਲੀ ਸੀ ਉਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਮਾਤਾ ਜੀ ਟ੍ਰੇਨ ਦੇ ਨੀਚੇ ਆ ਗਏ ਤੇ ਉਹ ਉਸ ਜਗ੍ਹਾ ਤੇ ਪਹੁੰਚੇ ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ |

The post ਰੇਲਵੇ ਟ੍ਰੈਕ ਤੇ ਮਿਲਿ ਇਕ ਲਾ+ਸ਼ਾਂ appeared first on Welcome Punjab News.
source https://welcomepunjab.in/mile-one-lass-on-the-railway-tracks/