ਸਕੂਟੀ ਸਵਾਰ ਵਿਅਕਤੀ ਨੂੰ ਪਸ਼ੂ ਨੇ ਮਾਰੀ ਟਕਰ,ਹੋਇਆ ਜਖਮੀ

0

ਨੈਸ਼ਨਲ ਡੈਸਕ – ਅਬੋਹਰ ‘ਚ ਪੁਰਾਣੀ ਫਾਜ਼ਿਲਕਾ ਰੋਡ ‘ਤੇ ਪਸ਼ੂਆਂ ਦੇ ਹਮਲੇ ਨਾਲ ਇਕ ਢਾਬੇ ਦਾ ਕਰਮਚਾਰੀ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੋਨੂੰ ਨਾਮਕ ਵਿਅਕਤੀ ਜੋ ਬਜ਼ਾਰ ’ਚ ਕੁਰੜਾ ਰਾਮ ਢਾਬੇ ਵਿੱਚ ਕੰਮ ਕਰਦਾ ਹੈ। ਉਹ ਆਪਣੀ ਸਕੂਟੀ ‘ਤੇ ਸਵਾਰ ਹੋ ਕੇ ਖਾਣਾ ਪਹੁੰਚਾਉਣ ਜਾ ਰਿਹਾ ਸੀ। ਜਿਵੇਂ ਹੀ ਉਹ ਗਣੇਸ਼ ਵਿਹਾਰ ਕਲੋਨੀ ਨੇੜੇ ਪਹੁੰਚਿਆ ਤਾਂ ਅਚਾਨਕ ਦੋ ਲੜਦੇ ਜਾਨਵਰਾਂ ਨਾਲ ਉਸਦੀ ਟੱਕਰ ਹੋ ਗਈ। ਇਸ ਦੋਰਾਨ ਉਸਦੀ ਟੱਕਰ ਹੋ ਗਈ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਮੋਕੇ ਤੇ ਮੋਜੂਦ ਲੋਕਾਂ ਨੇ ਜਖਮੀ ਸੋਨੂੰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਅਤੇ ਢਾਬਾ ਮਾਲਕ ਨੂੰ ਸੂਚਨਾ ਦਿੱਤੀ।ਸਬਜ਼ੀ ਮੰਡੀ ਯੂਨੀਅਨ ਦੇ ਸਾਬਕਾ ਚੇਅਰਮੈਨ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਸ਼ਲਾਘਾਯੋਗ ਉਪਰਾਲਾ ਹੈ ਪਰ ਇਸ ਵਿੱਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ।

 

The post ਸਕੂਟੀ ਸਵਾਰ ਵਿਅਕਤੀ ਨੂੰ ਪਸ਼ੂ ਨੇ ਮਾਰੀ ਟਕਰ,ਹੋਇਆ ਜਖਮੀ appeared first on Welcome Punjab News.



source https://welcomepunjab.in/scooty-rider-person-to-side/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top