ਪੰਜਾਬ ਡੈਸਕ – ਅੰਮ੍ਰਿਤਸਰ ‘ਚ ਪਿਆਰ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਹੈ। ਇੱਥੇ ਦੋ ਨੌਜਵਾਨਾਂ ਨੇ ਇੱਕ ਦੂਜੇ ਨਾਲ ਵਿਆਹ ਕਰ ਲਿਆ ਹੈ। ਪਿਆਰ ਵਿੱਚ ਫਸੇ ਨੌਜਵਾਨ ਨੇ ਆਪਣਾ ਜੈਂਡਰ ਬਦਲਵਾ ਕੇ ਰਵੀ ਤੋਂ ਰੀਆ ਜੱਟੀ ਬਣਾ ਲਿਆ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੋਵਾਂ ਨੇਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਹੀ ਪਰਿਵਾਰ ਦੇ ਕੁਝ ਮੈਂਬਰ ਉਨ੍ਹਾਂ ਨੂੰ ਮਿਲਣ ਤੋਂ ਰੋਕ ਰਹੇ ਸਨ।
The post ਪਿਆਰ ਦੀ ਮਿਸਾਲ,ਦੋ ਨੌਜਵਾਨਾਂ ਨੇ ਇੱਕ ਦੂਜੇ ਨਾਲ ਕਰਵਾਇਆ ਵਿਆਹ appeared first on Welcome Punjab News.
source https://welcomepunjab.in/love-of-example-two-young-vs/