ਚੰਡੀਗੜ੍ਹ(ਵਿੱਕੀ ਸੂਰੀ): ਪੰਜਾਬ ਪੁਲਿਸ ਵਿੱਚ ਸ਼ਨੀਵਾਰ ਨੂੰ ਵੱਡਾ ਫੇਰਬਦਲ ਕੀਤਾ ਗਿਆ ਹੈ। ਜਿਸ ਤਹਿਤ ਤਿੰਨ ਏਡੀਜੀਪੀ, 9 ਆਈਜੀ, ਡੀਆਈਜੀ ਅਤੇ ਐਸਪੀ ਪੱਧਰ ਦੇ 33 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਡਾ: ਐਸ ਭੂਪਤੀ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਦੀ ਥਾਂ ‘ਤੇ ਚਾਰਜ ਦਿੱਤਾ ਗਿਆ ਹੈ।

The post Breaking,ਜਲੰਧਰ ’ਚ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੀ ਥਾਂ ‘ਤੇ ਜਾਣੋਂ ਕਿਸ ਨੂੰ ਮਿਲਿਆ ਚਾਰਜ appeared first on Welcome Punjab News.
source https://welcomepunjab.in/breaking-jalandhar-chi-police-commissioner-gu/