ਹਿਮਾਚਲ ਪ੍ਰਦੇਸ਼ ‘ਚ ਵੋਟਿੰਗ ਜਾਰੀ,ਭਾਰੀ ਬਰਫਬਾਰੀ ਦੇ ਵਿਚਕਾਰ ਵੋਟਰ ਆਪਣੀ ਵੋਟ ਪਾਉਣ ਲਈ ਪਹੁੰਚੇ

0

ਸ਼ਿਮਲਾ (ਬਿਊਰੋ)- ਵਿਧਾਨ ਸਭਾ ਚੋਣਾਂ ਲਈ ਚੱਲ ਰਹੀ ਵੋਟਿੰਗ ਪ੍ਰਕਿਰਿਆ ਦੁਪਹਿਰ 1 ਵਜੇ ਤੱਕ 37 ਫੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਰ ਵੱਡੀ ਗਿਣਤੀ ਵਿੱਚ ਬੂਥਾਂ ’ਤੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਪੰਗੀ ਦੇ ਕਸਕ ਭਟੋਰੀ ਪੋਲਿੰਗ ਸਟੇਸ਼ਨ ‘ਤੇ ਭਾਰੀ ਬਰਫਬਾਰੀ ਦੇ ਵਿਚਕਾਰ ਵੋਟਰ ਆਪਣੀ ਵੋਟ ਪਾਉਣ ਲਈ ਪਹੁੰਚੇ। ਬਰਫਬਾਰੀ ਕਾਰਨ ਵੋਟਰਾਂ ਨੂੰ ਪੋਲਿੰਗ ਬੁੱਥ ਤੱਕ ਪਹੁੰਚਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਨ੍ਹਾਂ ਨੇ ਉਤਸ਼ਾਹ ਦਿਖਾਇਆ ਅਤੇ ਪੋਲਿੰਗ ਬੁੱਥ ‘ਤੇ ਪਹੁੰਚ ਕੇ ਵੋਟ ਪਾ ਕੇ ਆਪਣੀ ਭੂਮਿਕਾ ਨਿਭਾਈ।

The post ਹਿਮਾਚਲ ਪ੍ਰਦੇਸ਼ ‘ਚ ਵੋਟਿੰਗ ਜਾਰੀ,ਭਾਰੀ ਬਰਫਬਾਰੀ ਦੇ ਵਿਚਕਾਰ ਵੋਟਰ ਆਪਣੀ ਵੋਟ ਪਾਉਣ ਲਈ ਪਹੁੰਚੇ appeared first on Welcome Punjab News.



source https://welcomepunjab.in/voting-in-himachal-pradesh/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top