ਜਲੰਧਰ (ਵਿੱਕੀ ਸੂਰੀ)- ਜਲੰਧਰ ਬਸਤੀ ਸ਼ੇਖ ਤੋਂ ਇਕ ਬਹੁਤ ਹੀ ਬੁਰੀ ਖ਼ਬਰ ਸਾਹਮਣੇ ਆਈ ਹੈ ਕਿ SH. R.K TOOFAN ਮਨਜੀਤ ਨਗਰ ਤੋਂ ਅੱਜ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਅੱਜ 06 ਅਕਤੂਬਰ 2022 ਨੂੰ ਦੁਪਹਿਰ 1 ਵਜੇ ਸ਼ਮਸ਼ਾਨਘਾਟ ਮਾਡਲ ਹਾਊਸ ਰੋਡ ਚਿੱਟਾ ਸਕੂਲ ਲਾਗੇ ਕੀਤਾ ਜਾਵੇਗਾ। ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੀ ਆਰ ਕੇ ਤੁਫਾਨ ਜੀ ਦੇ ਜਾਣ ਦਾ ਸਮਾਜ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
The post ਬੁਰੀ ਖ਼ਬਰ ! ਨਹੀਂ ਰਹੇ SH. R.K TOOFAN appeared first on Welcome Punjab News.
source https://welcomepunjab.in/bad-news-no-re-mr-r-k/