ਜਲੰਧਰ (ਵਿੱਕੀ ਸੂਰੀ )-ਅੱਜ ਜਲੰਧਰ ਦੇ ਬਸਤੀ ਸ਼ੇਖ ਅਤੇ ਨਾਲ਼ ਲੱਗਦੇ ਵੱਖ ਵੱਖ ਇਲਾਕਿਆਂ ਚ ਬਿਜਲੀ ਬੰਦ ਰਹੇਗੀ । ਬਿਜਲੀ ਅਧਿਕਾਰੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਅੱਜ 27-10-2022 ਨੂੰ ਸਵੇਰੇ 10 ਵਜੇ ਤੋਂ ਕਰੀਬ 2:00 ਵਜੇ ਤੱਕ ਬਿਜਲੀ ਬੰਦ ਰਹੇਗੀ।
The post BREAKING NEWS ! ਸ਼ਹਿਰ ਦੇ ਇੰਨਾ ਇਲਾਕਿਆ ’ਚ ਅੱਜ ਲੱਗੇਗਾ ਬਿਜਲੀ ਦਾ ਲੰਬਾ ਕੱਟ,ਜਾਣੋ ਕਦੋਂ ਤੱਕ appeared first on Welcome Punjab News.
source https://welcomepunjab.in/breaking-news-the-inna-area-of-the-city-in-a/