ਵੈਲਕਮ ਪੰਜਾਬ ਦੇ ਦਫ਼ਤਰ ਸੋਨੂੰ ਪ੍ਰਧਾਨ ਦਾ ਮਨਾਇਆ ਗਿਆ ਜਨਮਦਿਨ

0

ਜਲੰਧਰ (ਜੋਤੀ) – ਅੱਜ ਪਰਮਿੰਦਰਪਾਲ ਸਿੰਘ ਉਰਫ ਸੋਨੂੰ ਸਾਬਕਾ   ਪ੍ਰਧਾਨ ਚੋਪੜਾ ਕਲੋਨੀ ,ਬਸਤੀ ਸ਼ੇਖ ਦੇ ਵੈਲਕਮ ਪੰਜਾਬ ਨਿਊਜ਼ ਦੇ ਦਫ਼ਤਰ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ ਜਿੱਥੇ ਉਹ ਆਪਣੇ ਮਿੱਤਰ ਦੀਪਕ ਤਨੇਜਾ ਦੇ ਨਾਲ ਪਹੁੰਚੇ। ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਉਨ੍ਹਾਂ ਦਾ ਦਫਤਰ ਪਹੁੰਚਣ  ਤੇ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਅੱਜ ਉਨ੍ਹਾਂ ਦੇ 46ਵੇਂ ਜਨਮਦਿਨ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।  ਵੈਲਕਮ ਪੰਜਾਬ ਦੇ ਦਫਤਰ ਵਿਚ ਕੇਕ ਕੱਟ ਕੇ ਉਨ੍ਹਾਂ ਦਾ ਜਨਮਦਿਨ ਮਨਾਇਆ ਗਿਆ ਤੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਐਡਵੋਕੇਟ ਸੰਦੀਪ ਵਰਮਾ,ਅਮਰਪ੍ਰੀਤ ਸਿੰਘ ਰਿੰਕੂ , ਲੱਕੀ ਵਰਮਾ ,ਰਿੰਪਾ, ਜੋਤੀ ਟੰਡਨ ਵੀ ਮੌਜੂਦ ਰਹੇ।


ਇਸ ਮੌਕੇ ਐਡਵੋਕੇਟ ਸੰਦੀਪ ਵਰਮਾ ਨੇ ਪਰਮਿੰਦਰਪਾਲ ਦੀ ਲੰਬੀ ਉਮਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ  ਅੱਜ ਤਕ ਸਮਾਜ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਅੱਗੇ ਵੀ ਕਰਦੇ ਰਹਿਣ।

ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਵੈਲਕਮ ਪੰਜਾਬ ਚੈਨਲ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਅਤੇ  ਲੋਕਾਂ ਦੀ ਆਵਾਜ਼ ਬਣ ਕੇ ਉੱਭਰ ਰਿਹਾ ਹੈ।

The post ਵੈਲਕਮ ਪੰਜਾਬ ਦੇ ਦਫ਼ਤਰ ਸੋਨੂੰ ਪ੍ਰਧਾਨ ਦਾ ਮਨਾਇਆ ਗਿਆ ਜਨਮਦਿਨ appeared first on Welcome Punjab News.



source https://welcomepunjab.in/birthday-celebrated/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top