ਫਗਵਾੜਾ(ਨਰੇਸ਼ ਪਾਸੀ,ਇੰਦਰਜੀਤ ਸ਼ਰਮਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਵਲੋਂ ਸਵੇਰੇ ਮਿਤੀ 28-10-2022 ਦਿਨ ਸ਼ੁਕਰਵਾਰ ਸਮਾਂ ਸਵੇਰੇ 10 ਵਜੇ ਤੋਂ ਲੈਕੇ ਦੁਪਹਿਰ 3 ਵਜੇ ਤੱਕ 132 ਕੇਵੀ ਸ\ਸ ਬੰਗਾ ਰੋਡ ਤੋਂ ਚੱਲਦੇ 11 ਕੇਵੀ ਉਂਕਾਰ ਨਗਰ ਫੀਡਰ ਦੀ ਜਰੂਰੀ ਮੁਰੰਮਤ ਕਾਰਨ ਮੁਹੱਲਾ ਗ੍ਰੇਟਰ ਕੈਲਾਸ਼ ,ਓਂਕਾਰ ਨਗਰ,ਸ਼ਾਮ ਨਗਰ,ਸ਼ਹੀਦ ਭਗਤ ਸਿੰਘ ਨਗਰ,ਕਿਰਪਾ ਨਗਰ,ਪੀਪਾ ਰੰਗੀ,ਅਰਬਨ ਸਟੇਟ,ਦੋਸਾਂਝ ਕਲਾ,ਏਕਤਾ ਇਨਕਲੇਵ,ਗੋਲਡਨ ਐਵਨਿਊ,ਵੇਰਕਾ ਰੋਡ,ਪਿੰਡ ਚਾਚੋਕੀ ਦੀ ਬਿੱਜਲੀ ਬੰਦ ਰਹੇਗੀ। ਇਹ ਜਾਣਕਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਫਗਵਾੜਾ ਵਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ।

The post ਸ਼ਹਿਰ ਦੇ ਇੰਨਾ ਇਲਾਕਿਆਂ ’ਚ ਕੱਲ ਬਿਜਲੀ ਰਹੇਗੀ ਬੰਦ,ਜਾਣੋਂ ਕਦੋ ਤੱਕ appeared first on Welcome Punjab News.
source https://welcomepunjab.in/in-so-many-areas-of-the-city-2/