ਵੈਲਕਮ ਪੰਜਾਬ ਨਿਊਜ਼ ਤੇ ਖ਼ਬਰ ਲਗਾਉਣ ਨਾਲ ਕੁੱਝ ਘੰਟਿਆਂ ’ਚ ਲੱਭਿਆ ਗੁੰਮ ਹੋਇਆ ਬੱਚਾ

0

ਜਲੰਧਰ(ਵਿੱਕੀ ਸੂਰੀ ) – ਸ਼ੇਰ ਸਿੰਘ ਕਲੋਨੀ ਜਲੰਧਰ ਦਾ ਰਹਿਣ ਵਾਲਾ ਲੜਕਾ ਗੁਰਦਿੱਤ ਸਿੰਘ ਪੁੱਤਰ ਗੁਰਬਖਸ਼ ਸਿੰਘ ਜੋ ਬੀਤੇ ਦਿਨ ਸਵੇਰੇ 12 ਵਜੇ ਘਰੋਂ ਗਿਆ ਸੀ ਅਤੇ ਘਰ ਵਾਪਸ ਨਹੀਂ ਪਰਤਿਆ ਸੀ। ਇਸ ਦੌਰਾਨ ਵੈਲਕਮ ਪੰਜਾਬ ਨਿਊਜ਼ ਚੈਨਲ ਤੇ ਇਸਦੀ ਖ਼ਬਰ ਲਗਾਈ ਗਈ ਅਤੇ ਕੁੱਝ ਘੰਟਿਆਂ ਬਾਅਦ ਲੜਕਾ ਗੁਰਦਿੱਤ ਸਿੰਘ ਅੰਮ੍ਰਿਤਸਰ ਤੋਂ ਲੱਭ ਗਿਆ ਹੈ। ਇਹ ਜਾਣਕਾਰੀ ਗੁਰਦਿੱਤ ਸਿੰਘ ਦੇ ਪਰਿਵਾਰ ਮੈਂਬਰ ਵਲੋਂ ਸਾਡੇ ਪੱਤਰਕਾਰ ਨੂੰ ਦਿੱਤੀ ਗਈ ਅਤੇ ਵੈਲਕਮ ਪੰਜਾਬ ਨਿਊਜ ਦਾ ਧੰਨਵਾਦ ਕੀਤਾ ਗਿਆ ।

The post ਵੈਲਕਮ ਪੰਜਾਬ ਨਿਊਜ਼ ਤੇ ਖ਼ਬਰ ਲਗਾਉਣ ਨਾਲ ਕੁੱਝ ਘੰਟਿਆਂ ’ਚ ਲੱਭਿਆ ਗੁੰਮ ਹੋਇਆ ਬੱਚਾ appeared first on Welcome Punjab News.



source https://welcomepunjab.in/welcome-punjab-news-on-khabr-lag/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top