ਜਲੰਧਰ(ਵਿੱਕੀ ਸੂਰੀ )- ਤਸਵੀਰ ਵਿਚ ਦਿਖਾਈ ਦੇ ਰਿਹਾ ਹੈ ਇਹ ਲੜਕਾ ਗੁਰਦਿੱਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਸ਼ੇਰ ਸਿੰਘ ਕਲੋਨੀ,ਜਲੰਧਰ ਦਾ ਰਹਿਣ ਵਾਲਾ ਹੈ। ਇਸ ਦੀ ਉਮਰ ਕਰੀਬ 16 ਸਾਲ ਹੈ। ਗੁਰਦਿੱਤ ਸਿੰਘ ਬੀਤੇ ਦਿਨ ਸਵੇਰੇ 12 ਵਜੇ ਘਰੋਂ ਗਿਆ ਸੀ, ਜੋ ਅਜੇ ਤੱਕ ਘਰ ਨਹੀਂ ਪਰਤਿਆ ਹੈ ।ਪਰਿਵਾਰ ਬਹੁਤ ਪ੍ਰੇਸ਼ਾਨ ਹੈ। ਜੇਕਰ ਕਿਸੇ ਨੂੰ ਵੀ ਇਸ ਬਾਰੇ ਕੁੱਝ ਪਤਾ ਚੱਲਦਾ ਹੈ ਤਾਂ ਕਿਰਪਾ ਕਰਕੇ ਇਸ ਨੰਬਰ 78887-18752,75280,36148 ’ਤੇ ਸੰਪਰਕ ਕਰਨ।
The post ਸ਼ੇਰ ਸਿੰਘ ਕਲੋਨੀ ਤੋਂ 16 ਸਾਲ ਦਾ ਬੱਚਾ ਹੋਇਆ ਗੁੰਮ appeared first on Welcome Punjab News.
source https://welcomepunjab.in/lost-in-search/