CM ਮਾਨ ਨੇ ਜਲੰਧਰ ਸਮੇਤ ਜ਼ਿਲ੍ਹਾ ਯੋਜਨਾ ਬੋਰਡ ਦੇ 8 ਨਵੇਂ ਚੇਅਰਮੈਨਾਂ ਨੂੰ ਦਿੱਤੀ ਵਧਾਈ,ਜਾਣੋ ਕੀ ਕਿਹਾ

0

ਚੰਡੀਗੜ੍ਹ(ਬਿਉਰੋ): ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਨਵੇਂ ਅਧਿਕਾਰੀ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਸਾਡੀ ਕੋਸ਼ਿਸ਼ ਸਰਕਾਰ ਦੀਆਂ ਨੀਤੀਆਂ ਦਾ ਲਾਭ ਹਰ ਘਰ ਤੱਕ ਪਹੁੰਚਾਉਣ ਦੀ ਹੈ…ਜਿਸ ਲਈ ਤੁਹਾਡੀ ਜ਼ਿੰਮੇਵਾਰੀ ਅਹਿਮ ਹੈ…ਪੰਜਾਬ ਦੀ “ਰੰਗਲਾ ਪੰਜਾਬ” ਟੀਮ ਵਿੱਚ ਤੁਹਾਡਾ ਸਵਾਗਤ ਹੈ..।

May be an image of text that says "S.No. 1 Ûhairn.Dsrct.PlannngBoard District Planning Board, Amritsar 2 Name District Planning Board, Fazilka 3 Jaspreet Singh District Planning Board, Jalandhar Sunil Sachdeva District Planning Board, Bathinda 5 Amritpal Singh District Planning Board, Sri Muktsar Sahib Amritpal Aggarwal 7 District Planning Board, SBS Nagar Sukhjinder Kauni District Planning Board, Mansa 8 Satnam Jalalpur District Planning Board, Patiala Charanjit Akaanwali Jassi Sohian"

The post CM ਮਾਨ ਨੇ ਜਲੰਧਰ ਸਮੇਤ ਜ਼ਿਲ੍ਹਾ ਯੋਜਨਾ ਬੋਰਡ ਦੇ 8 ਨਵੇਂ ਚੇਅਰਮੈਨਾਂ ਨੂੰ ਦਿੱਤੀ ਵਧਾਈ,ਜਾਣੋ ਕੀ ਕਿਹਾ appeared first on Welcome Punjab News.



source https://welcomepunjab.in/cm-man-ne-jalandhar-including-district/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top