ਜਲੰਧਰ(ਵਿੱਕੀ ਸੂਰੀ )- ਜਲੰਧਰ ਸ਼ਹਿਰ ਦੇ ਬਸਤੀ ਸ਼ੇਖ ਅਤੇ ਨਾਲ ਲੱਗਦੇ ਕਈ ਇਲਾਕਿਆਂ ’ਚ ਬਿਜਲੀ ਦਾ ਕੱਟ ਲੱਗਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਵਿਭਾਗ ਦੇ ਕਰਮਚਾਰੀ ਨੇਂ ਦੱਸਿਆ ਕਿ ਟ੍ਰਾਂਸਫਾਰਮ ’ਚ ਕਿਸੇ ਫਾਲਟ ਨੂੰ ਲੈਕੇ ਕੱਟ ਲਗਾਇਆ ਗਿਆ ਹੈ। ਇਸ ਦੌਰਾਨ 1 ਤੋਂ 2 ਘੰਟੇ ਲਈ ਬਿਜਲੀ ਬੰਦ ਰਹੇਗੀ।
The post Breaking,ਬਸਤੀ ਸ਼ੇਖ ’ਚ ਅੱਜ ਲੱਗੇਗਾ ਬਿਜਲੀ ਦਾ ਲੰਬਾ ਕੱਟ,ਜਾਣੋ ਕਿਂਉ appeared first on Welcome Punjab News.
source https://welcomepunjab.in/breaking-basti-sheikh-cha-aaj-laggega-b/