ਵਾਤਾਵਰਨ ਦੀ ਸਾਂਭ-ਸੰਭਾਲ ਦੇ ਮੱਦੇਨਜ਼ਰ ਲਗਾਏ ਗਏ ਬੂਟੇ

0

ਜਲੰਧਰ(ਵਿੱਕੀ ਸੂਰੀ )- ਵਾਤਾਵਰਨ ਦੀ ਸਾਂਭ-ਸੰਭਾਲ ਦੇ ਮੱਦੇਨਜ਼ਰ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਕੋਟ ਸਦੀਕ ਅਤੇ ਇਲਾਕਾ ਨਿਵਾਸੀਆਂ ਵੱਲੋਂ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ, ਪਿੰਡ ਕੋਟ ਸਦੀਕ ਵਿਚ ਹਰ ਸਾਲ ਦੀ ਤਰਾਂ ਇਸ ਵਾਰ ਵੀ 100 ਬੂਟੇ ਲਗਾਏ ਗਏ। ਇਸ ਦੋਰਾਨ ਮੈਂਬਰਾਂ ਦਾ ਕਹਿਣਾ ਹੈ ਕਿ ਬੂਟੇ ਲਗਾ ਕੇ ਅਸੀਂ ਆਪਣੇ ਭਵਿੱਖ ਦੇ ਵਾਤਾਵਰਣ ਨੂੰ ਸਵੱਛ ਤੇ ਹਰਿਆ ਭਰਿਆ ਬਣਾ ਸਕਦੇ ਹਾਂ। ਇਸ ਦੋਰਾਨ ਸੁਰਿੰਦਰ ਪਾਲ,ਬਖਸ਼ੀਸ਼ ਸਿੰਘ,ਹਰਬੰਸ ਲਾਲ, ਪਰਸ਼ੋਤਮ ਲਾਲ, ਗੁਰਮੀਤ ਸਿੰਘ ,ਗੁਰਕੀਰਤ ਸਿੰਘ, ਮਹਿੰਦਰ ਪਾਲ, ਸੋਨੂੰ ਗਰੋਵਰ ਅਤੇ ਭਾਟੀਆ ਪੌਦੇ ਲਗਾਉਣ ਸਮੇਂ ਹਾਜਰ ਸਨ।

The post ਵਾਤਾਵਰਨ ਦੀ ਸਾਂਭ-ਸੰਭਾਲ ਦੇ ਮੱਦੇਨਜ਼ਰ ਲਗਾਏ ਗਏ ਬੂਟੇ appeared first on Welcome Punjab News.



source https://welcomepunjab.in/environmental-protection-2/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top