ਨਹੀਂ ਰਹੇ ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ

0

ਦਿੱਲੀ (ਹਰਪ੍ਰੀਤ ਸਿੰਘ)- ਅੱਜ ਬਹੁਤ ਹੀ ਦੁੱਖ ਦੀ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਹਾਸਰਸ ਕਲਾਕਾਰ ਰਾਜੂ ਸ੍ਰੀਵਾਸਤਵ ਇਸ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਆਖ ਗਏ। ਰਾਜੂ ਸ੍ਰੀਵਾਸਤਵ ਨੇ ਏਮਜ਼ ਹਾਸਪਿਟਲ ਦਿੱਲੀ ਦੇ ਵਿੱਚ ਆਖ਼ਰੀ ਸਾਹ ਲਏ  ਅਤੇ 42 ਦਿਨ ਇਸ ਹੌਸਪਿਟਲ ਦੇ ਵਿੱਚ ਦਾਖ਼ਲ ਰਹੇ। ਰਾਜੂ ਸ੍ਰੀਵਾਸਤਵ ਦਾ ਜਨਮ 25 ਦਸੰਬਰ 1963 ਵਿੱਚ ਹੋਇਆ। ਰਾਜੂ ਸ੍ਰੀਵਾਸਤਵ 58 ਸਾਲ ਦੇ ਸਨ। ਰਾਜੂ ਸ੍ਰੀਵਾਸਤਵ ਨੇ ਬਹੁਤ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਮੁੰਬਈ ਵਿੱਚ ਉਨ੍ਹਾਂ ਨੇ ਬਤੌਰ ਮਮਿੱਕਰੀ ਆਰਟਿਸਟ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਤੇ ਗਜੋਧਰ ਦੇ ਨਾਮ ਤੇ ਉਹ ਹਰ ਐਕਟ ਨੂੰ ਪੇਸ਼ ਕਰਦੇ ਸਨ ।

The post ਨਹੀਂ ਰਹੇ ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ appeared first on Welcome Punjab News.



source https://welcomepunjab.in/famous-comedian-raju-srivastava-is-no-more/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top