ਬੁਰੀ ਖਬਰ ! ਫੋਜ਼ੀ ਜਵਾਨ ਕੁਲਦੀਪ ਸਿੰਘ ਚੀਨ ਬਾਰਡਰ ‘ਤੇ ਹੋਇਆ ਸ਼ਹੀਦ

0

ਫਿਰੋਜ਼ਪੁਰ(ਜਤਿੰਦਰ ਪਿੰਕਲ ):  ਜ਼ੀਰਾ ਹਲਕੇ ਦੇ ਪਿੰਡ ਲੋਹਕੇ ਕਲਾਂ ਦਾ ਰਹਿਣ ਵਾਲਾ ਫੌਜ ਦਾ ਜਵਾਨ ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਚੀਨ ਦੀ ਸਰਹੱਦ ‘ਤੇ ਸ਼ਹੀਦ ਹੋ ਗਿਆ ਹੈ।ਮ੍ਰਿਤਕ ਜਵਾਨ ਦੇ ਪਰਿਵਾਰ ’ਚ ਇੱਕ ਛੋਟਾ ਬੱਚਾ, ਪਤਨੀ, ਮਾਂ ਅਤੇ ਇੱਕ ਵੱਡਾ ਭਰਾ ਹੈ।

 

The post ਬੁਰੀ ਖਬਰ ! ਫੋਜ਼ੀ ਜਵਾਨ ਕੁਲਦੀਪ ਸਿੰਘ ਚੀਨ ਬਾਰਡਰ ‘ਤੇ ਹੋਇਆ ਸ਼ਹੀਦ appeared first on Welcome Punjab News.



source https://welcomepunjab.in/bad-news-young-kuldeep-singh/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top