ਭਿਆਨਕ ਸੜਕ ਹਾਦਸਾ ! ਦੋ ਵਾਹਨਾਂ ਦੀ ਟੱਕਰ, ਦੋਨਾਂ ਡਰਾਈਵਰਾਂ ਦੀ ਮੌਤ, 2 ਜ਼ਖਮੀ

0

ਅੰਬਾਲਾ : ਪਿੰਡ ਜਵਾਰਪੁਰ ਨੇੜੇ ਬੀਤੀ ਰਾਤ 3 ਵਜੇ ਦੇ ਕਰੀਬ ਵਾਪਰੇ ਹਾਦਸੇ ਵਿੱਚ ਦੋ ਡਰਾਈਵਰਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਮ੍ਰਿਤਕਾਂ ਦੀ ਪਛਾਣ ਕਰਨਾਲ ਵਾਸੀ ਅਵਿਨਾਸ਼ ਕਪੂਰ ਪੁੱਤਰ ਹਿਤੇਸ਼ ਕਪੂਰ ਅਤੇ ਦਰਪਣ ਸਿੰਘ ਪੁੱਤਰ ਪ੍ਰਦੀਪ ਸਿੰਘ ਵਜੋਂ ਹੋਈ ਹੈ।

 

 

 

 

The post ਭਿਆਨਕ ਸੜਕ ਹਾਦਸਾ ! ਦੋ ਵਾਹਨਾਂ ਦੀ ਟੱਕਰ, ਦੋਨਾਂ ਡਰਾਈਵਰਾਂ ਦੀ ਮੌਤ, 2 ਜ਼ਖਮੀ appeared first on Welcome Punjab News.



source https://welcomepunjab.in/terrible-road-accident-two-vehicles/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top