ਚੰਡੀਗੜ੍ਹ (ਵੈੱਲਕਮ ਪੰਜਾਬ ਬਿਊਰੋ)-ਬੀਤੇ ਦਿਨ ਪੰਜਾਬ ਭਰ ਵਿਚ ਉਨੀ ਆਈਪੀਐਸ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਹੋਏ। ਜਿਨ੍ਹਾਂ ਵਿਚ ਜਲੰਧਰ ਰੂਰਲ ਨੂੰ ਨਵਾਂ ਐੱਸਐੱਸਪੀ ਮਿਲਿਆ ਤੇ ਹੁਣ ਸਵਪਨ ਸ਼ਰਮਾ ਦੀ ਜਗ੍ਹਾ ਸ. ਸਵਰਨ ਸਿੰਘ ਹੋਣਗੇ ਜਲੰਧਰ(ਰੂਰਲ) ਦੇ ਨਵੇਂ ਐਸਐਸਪੀ।
ਪੜ੍ਹੋ ਬਾਕੀ ਦੇ ਤਬਾਦਲਿਆਂ ਦੀ ਲਿਸਟ :-

The post ਇਹ ਹੋਣਗੇ ਜਲੰਧਰ ਦੇ ਨਵੇਂ ਐੱਸਐੱਸਪੀ appeared first on Welcome Punjab News.
source https://welcomepunjab.in/19-ips-pps-transfferred/