ਵੱਡੀ ਖਬਰ ! ਡਾਂਸ ਸਕੂਲ ‘ਚ ਵਿਅਕਤੀ ਦੀ ਰਹੱਸਮਈ ਹਾਲਾਤ ’ਚ ਮਿਲੀ ਲਾਸ਼, ਲੋਕਾਂ ’ਚ ਮੱਚਿਆ ਹੜਕੰਪ

0

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਇਕ ਡਾਂਸ ਸਕੂਲ ‘ਚ ਇਕ ਵਿਅਕਤੀ ਦੀ ਭੇਤਭਰੀ ਹਾਲਤ ‘ਚ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

The post ਵੱਡੀ ਖਬਰ ! ਡਾਂਸ ਸਕੂਲ ‘ਚ ਵਿਅਕਤੀ ਦੀ ਰਹੱਸਮਈ ਹਾਲਾਤ ’ਚ ਮਿਲੀ ਲਾਸ਼, ਲੋਕਾਂ ’ਚ ਮੱਚਿਆ ਹੜਕੰਪ appeared first on Welcome Punjab News.



source https://welcomepunjab.in/big-news-dead-body/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top