ਭਿਆਨਕ ਸੜਕ ਹਾਦਸਾ ! ਇਸ ਮੀਡੀਆ ਚੈਨਲ ਦੇ ਐਮ.ਡੀ ਦੀ ਹੋਈ ਮੌਤ,ਦੇਖੋ ਤਸਵੀਰ

0

ਜਲੰਧਰ : ਰਾਤ ਕਰੀਬ 10 ਵਜੇ ਚੰਡੀਗੜ੍ਹ-ਨਵਾਂਹਰ ਹਾਈਵੇ ‘ਤੇ ਫਾਈਨ ਮੀਡੀਆ ਪੀ.ਆਰ. ਕੰਪਨੀ ਦੇ ਐਮ.ਡੀ. ਗੁਰਕ੍ਰਿਪਾਲ ਸਿੰਘ ਜੀ.ਪੀ. ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਰਕਿਰਪਾਲ ਸਿੰਘ ਚੰਡੀਗੜ੍ਹ ਤੋਂ ਵਾਪਸ ਜਲੰਧਰ ਆ ਰਿਹਾ ਸੀ ਕਿ ਰਸਤੇ ‘ਚ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਐਮ.ਡੀ. ਗੁਰਕਿਰਪਾਲ ਸਿੰਘ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਗੁਰਕ੍ਰਿਪਾਲ ਸਿੰਘ ਕੁਝ ਸਮਾਂ ਪਹਿਲਾਂ ਦੁਬਈ ਤੋਂ ਭਾਰਤ ਪਰਤਿਆ ਸੀ। ਐਮ.ਡੀ. ਗੁਰਕਿਰਪਾਲ ਸਿੰਘ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਅਤੇ ਧੀ ਛੱਡ ਗਿਆ ਹੈ। ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਭਿਆਨਕ ਸੜਕ ਹਾਦਸਾ ! ਇਸ ਮੀਡੀਆ ਚੈਨਲ ਦੇ ਐਮ.ਡੀ ਦੀ ਹੋਈ ਮੌਤ,ਦੇਖੋ ਤਸਵੀਰ appeared first on Welcome Punjab News.



source https://welcomepunjab.in/terrible-road-accident-in-this-media/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top