ਸੁਖਵਿੰਦਰ ਸਿੰਘ ਖਾਲਸਾ ਨੂੰ ਯੂਥ ਵਿੰਗ ਬਲਾਕ ਵਿਛੋਆ ਦਾ ਮੀਤ ਪ੍ਰਧਾਨ ਕੀਤਾ ਨਿਯੁਕਤ

0

ਫਗਵਾੜਾ/ਗੁਰੂ ਕਾ ਬਾਗ਼ (ਨਰੇਸ਼ ਪਾਸੀ) -ਪਿੰਡ ਸੈਂਸਰਾ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਸੁਖਵਿੰਦਰ ਸਿੰਘ ਖਾਲਸਾ ਨੂੰ ਪਾਰਟੀ ਵਿੱਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਯੂਥ ਵਿੰਗ ਬਲਾਕ ਵਿਛੋਆ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆਂ,ਜਿੰਨਾ ਨੂੰ ਧਾਲੀਵਾਲ ਵੱਲੋਂ ਨਿਯੁਕਤੀ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਓ•ਐੱਸ ॰ ਡੀ॰ ਚਰਨਜੀਤ ਸਿੰਘ,ਐਡਵੋਕੇਟ ਰਾਜੀਵ ਮਦਾਨ,ਬਲਾਕ ਪ੍ਰਧਾਨ ਬਲਦੇਵ ਸਿੰਘ, ਬੱਬੂ ਚੇਤਨਪੁਰਾ,ਜੱਟਾ ਨੰਬਰਦਾਰ, ਡਾ:ਜਸਕਰਨ ਸਿੰਘ ਸੰਤੂਨੰਗਲ,ਬਲਜੀਤ ਸਿੰਘ ਬੋਲਬਾਵਾ ਤੋਂ ਇਲਾਵਾ ਹੋਰ ਪਾਰਟੀ ਵਰਕਰ ਮੌਜੂਦ ਸਨ।

The post ਸੁਖਵਿੰਦਰ ਸਿੰਘ ਖਾਲਸਾ ਨੂੰ ਯੂਥ ਵਿੰਗ ਬਲਾਕ ਵਿਛੋਆ ਦਾ ਮੀਤ ਪ੍ਰਧਾਨ ਕੀਤਾ ਨਿਯੁਕਤ appeared first on Welcome Punjab News.



source https://welcomepunjab.in/sukhwinder-singh-khalsa-youth-wing-vice-president-appointed/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top