ਜਲੰਧਰ (ਵਿੱਕੀ ਸੂਰੀ) : ਬੀਤੇ ਦਿਨ ਜਲੰਧਰ ਦੇ ਏ ਲਿੰਗ ਕਲੋਨੀ ਰੋਡ ਦੇ ਉੱਪਰ ਖਾਲਸਾ ਸਕੂਲ ਦੇ ਬਾਹਰ ਨਕੋਦਰ ਤੋਂ ਚੱਲ ਕੇ ਆ ਰਹੀ swift ਗੱਡੀ PBO8-CN-8238 ਜੋ ਕਿ ਐਂਬੂਲੈਂਸ ਦੇ ਨਾਲ ਟਕਰਾ ਗਈ ਐਂਬੂਲੈਂਸ ਜੋ ਕਿ ਨਿਊ ਰੂਬੀ hospital ਵੱਲੋਂ ਅਰਮਾਨ hospital ਵੱਲ ਜਾ ਰਹੀ ਸੀ ਅਤੇ ਅਚਾਨਕ ਐਂਬੂਲੈਸ ਤੇਜ਼ ਹੋਣ ਕਾਰਨ ਸ਼ਿਫਟ ਗੱਡੀ ਨਾਲ ਟਕਰਾ ਗਈ ਅਤੇ swift ਗੱਡੀ ਦਾ ਨੁਕਸਾਨ ਹੋ ਗਿਆ ਅਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਮੌਕੇ ਤੇ ਥਾਣਾ ਭਾਰਗੋ ਕੈਂਪ ਦੇ ਏ ਐਸ ਆਈ ਪਹੁੰਚ ਕੇ ਕਾਰਵਾਈ ਕੀਤੀ ਅਤੇ ਦੋਨਾਂ ਪਾਰਟੀਆਂ ਨੂੰ ਥਾਣੇ ਲੈ ਗਏ |

The post ਐਂਬੂਲੈਂਸ ਦੇ ਨਾਲ ਟਕਰਾ ਗਈ swift ਗੱਡੀ , ਜਾਣੋ ਪੂਰਾ ਮਾਮਲਾ appeared first on Welcome Punjab News.
source https://welcomepunjab.in/ambulance-collided-with-swift-g/