ਜਲੰਧਰ (ਵਿੱਕੀ ਸੂਰੀ) : ਬੀਤੀ ਰਾਤ ਕਾਲਾ ਸੰਘਿਆਂ ਰੋਡ ਦੀ ਇਕ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਸਬਜ਼ੀ ਦੀ ਦੁਕਾਨ ਦੇ ਬਾਹਰ ਖੜੀ ਸਕੂਲ ਵੈਨ ਨੂੰ ਕੁਝ ਸ਼ਰਾਰਤੀ ਲੋਕਾਂ ਦੁਆਲਾ ਅੱਗ ਲਗਾ ਕੇ ਜਲਾ ਦਿੱਤਾ ਗਿਆ ਜਦੋਂ ਇਹ ਸੂਚਨਾ ਗੱਡੀ ਦੇ ਮਾਲਕ ਨੂੰ ਪਤਾ ਲੱਗੀ ਤਾਂ ਉਸ ਨੇ ਪੰਜ ਨੰਬਰ ਥਾਣੇ ਵਿੱਚ ਜਾ ਕੇ ਕੰਪਲੇਟ ਦਰਜ ਕੀਤੀ ਅਤੇ ਮੰਗ ਕੀਤੀ ਕਿ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ | ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
The post ਨਹੀਂ ਰੁਕ ਰਹੀ ਪੰਜਾਬ ਵਿਚ ਲੌਕਾਂ ਦੀ ਗੁੰਡਾਗਰਦੀ appeared first on Welcome Punjab News.
source https://welcomepunjab.in/not-stopping-in-punjab-in-lock/