ਜਲੰਧਰ ਵਿੱਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ

0

ਜਲੰਧਰ (ਵਿੱਕੀ ਸੂਰੀ) : ਦੇਰ ਰਾਤ ਇਕ ਲੜਕਾ (ਰਾਹੁਲ) ਦੇਵੀ ਤਲਾਬ ਮੰਦਿਰ ਆਪਣੇ ਦੋਸਤਾਂ ਦੇ ਨਾਲ ਮੱਥਾ ਟੇਕਣ ਆਇਆ ਸੀ ਜਦੋਂ ਉਹ ਮੰਦਰ ਦੇ ਅੰਦਰ ਮੱਥਾ ਟੇਕਣ ਗਇਆ ਤਾਂ ਉਸ ਨੇ ਆਪਣਾ ਮੋਟਰ ਸਾਇਕਲ ਸਪਲੈਂਡਰ (PB08DW1254) ਬਹਾਰ ਰੋਡ ਤੇ ਹੀ ਲੱਗਾ ਦਿੱਤਾ ਜਦੋਂ ਉਸ ਨੇ ਬਹਾਰ ਆ ਕੇ ਦੇਖਿਆ ਤਾਂ ਉਸ ਦਾ ਮੋਟਰ ਸਾਇਕਲ ਬਹਾਰ ਨਹੀਂ ਸੀ ਉਹਨਾਂ ਦੁਆਰਾ 100 ਨੰਬਰ ਤੇ 8 ਨੰਬਰ ਥਾਣੇ ਨੂੰ ਫੋਨ ਕੀਤਾ ਗਈਆਂ ਪਰ ਪੁਲਿਸ ਕਾਫੀ ਦੇਰ ਤੱਕ ਨਹੀਂ ਪਹੁੰਚੀ ਉਸ ਲੜਕੇ ਨੇ ਪਰੇਸ਼ਾਨ ਹੋ ਕੇ ਵੈਲਕਮ ਪੰਜਾਬ ਦੇ ਪੱਤਰਕਾਰ ਨੂੰ ਸਾਰੀ ਗੱਲ ਦੱਸੀ ਉਸ ਤੋਂ ਬਾਅਦ ਵੈਲਕਮ ਪੰਜਾਬ ਦੇ ਪੱਤਰਕਾਰ ਨੇ ਪੁਲਿਸ ਨਾਲ ਗੱਲ ਕੀਤੀ ਫੇਰ ਜਾਂ ਕੇ ਪੁਲਿਸ ਆਇ ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ |

The post ਜਲੰਧਰ ਵਿੱਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ appeared first on Welcome Punjab News.



source https://welcomepunjab.in/not-stopping-in-jalandhar/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top