ਜਲੰਧਰ (ਵਿੱਕੀ ਸੂਰੀ ) ਥਾਣਾ ਭਾਰਗਵ ਕੈਂਪ ਖੇਤਰ ਦੇ ਵਿੱਚ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ।ਇਲਾਕਾ ਨਿਵਾਸੀਆਂ ਨੇ ਦੱਸਿਆ ਕਿ 6 ਤੋਂ ਜਿਆਦਾ ਮੋਟਰ ਸਾਈਕਲ ਸਵਾਰਾਂ ਦੇ ਹੱਥ ਵਿਚ ਤੇਜ਼ ਹਥਿਆਰ ਦਾਤਰਾਂ ਤਲਵਾਰਾਂ ਆਦਿ ਲਹਿਰਾਂਦੇ ਹੋਏ ਭਾਰਗਵ ਕੈਂਪ ਵਿੱਚ ਦਾਖਿਲ ਹੋਏ ਤੇ ਚਾਰ ਕਾਰਾ ਤੇ ਇਕ ਐਕਟਿਵਾ ਨੂੰ ਭੰਨਤੋੜ ਕਰਦੇ ਹੋਏ ਅੱਗੇ ਨੂੰ ਵੱਧ ਗਏ ਇਸ ਦੌਰਾਨ ਕੋਈ ਵੀ ਨਾਕਾ ਨਹੀਂ ਲੱਗਾ ਸੀ ਇਨ੍ਹਾਂ ਲੋਕਾਂ ਦੇ ਹੌਸਲੇ ਏਨੇ ਬੁਲੰਦ ਹਨ ਕਿ ਇਹਨਾਂ ਲੋਕਾਂ ਨੂੰ ਪੁਲਿਸ ਕੋਈ ਵੀ ਡਰ ਨਹੀਂ ਹੈ|

The post ਪੁਲਿਸ ਦੇ ਨਾਕੇ ਲੱਗੇ ਹੋਣ ਜਾਂ ਨਾ ਲੱਗੇ ਹੋਣ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ appeared first on Welcome Punjab News.
source https://welcomepunjab.in/police-to-be-taken-or/