ਜਲੰਧਰ (ਵਿੱਕੀ ਸੂਰੀ ) : ਚੋਰਾਂ ਦੇ ਹੌਂਸਲੇ ਦਿਨੋਂ ਦਿਨ ਏਨੇ ਕ ਬੁਲੰਦ ਹੋ ਗਏ ਹਨ | ਕਿ ਬੀਤੀ ਰਾਤ ਬਸਤੀ ਸ਼ੇਖ ਵਿਚ ਅੱਡੇ ਦੇ ਕੋਲ ਇਕ ਮੋਬਾਇਲ ਦੀ ਦੁਕਾਨ ਤੇ ਰਾਤ ਨੂੰ ਚੋਰਾਂ ਨੇ ਦਿੱਤਾ ਅੰਜ਼ਾਮ ਸ਼ਟਰ ਤੋੜ ਕੇ ਅੰਦਰ ਹੋਏ ਦਾਖ਼ਲ ਅਤੇ CCTV ਕੈਮਰਾ, led, ਪੱਖੇ, ਮੋਬਾਇਲ ਅਤੇ ਕੈਸ਼ ਲੈ ਕੇ ਹੋਏ ਫ਼ਰਾਰ ਮੌਕੇ ਤੇ ਡਵਿਜ਼ਣ ਨੰ : 5 ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜੋ ਕਿ ਮਾਮਲੇ ਦੀ ਜਾਂਚ ਕਰ ਰਹੀ ਹੈ ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਲੱਖ ਦਾ ਨੁਕਸਾਨ ਹੋਇਆ ਹੈ ਇਸ ਕਰਕੇ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ ਕਿ ਦਿਨੋਂ ਦਿਨ ਇੱਥੇ ਚੋਰੀਆਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਤੇ ਪੁਲਿਸ ਵੱਲੋਂ ਹਾਲੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ |
The post ਜਲੰਧਰ ਦੇ ਵੈਸਟ ਹਲਕੇ ਦੇ ਵਿਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ appeared first on Welcome Punjab News.
source https://welcomepunjab.in/jalandhar-de-west-halke-de-in-no/