ਜਲੰਧਰ (ਵਿੱਕੀ ਸੂਰੀ): ਬਸਤੀ ਸ਼ੇਖ ਦੀ ਇਕ ਹੋਰ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਬਸਤੀ ਸ਼ੇਖ ਦੇ ਤੇਜ ਮੋਹਨ ਨਗਰ ਗਲੀ ਨੰ: 1 ਵਿੱਚ ਯੁਵਕ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ।

ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਸ ਯੁਵਕ ਦਾ ਡਵੀਜ਼ਨ ਨੰਬਰ 5 ਦੇ ਵਿੱਚ ਕੋਈ ਮਾਮਲਾ ਦਰਜ ਹੋਇਆ ਸੀ ਜਦੋਂ ਪਰਿਵਾਰ ਨਾਲ ਗੱਲ ਕੀਤੀ ਤਾਂ ਇਹ ਪਤਾ ਲੱਗਾ ਕੇ ਉਹਨਾਂ ਦੇ ਮੁਤਾਬਿਕ ਇਹ ਨਿਰਦੋਸ਼ ਸੀ ਅਤੇ ਇਸ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਸੀ। ਸੂਤਰਾਂ ਮੁਤਾਬਿਕ ਯੁਵਕ ਨੇ ਇਸੇ ਗੱਲ ਦੀ ਟੈਨਸ਼ਨ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ।
The post ਪੁਲਿਸ ਕੇਸ ਦੇ ਡਰ ਤੋਂ ਯੁਵਕ ਨੇ ਕੀਤੀ ਆਤਮਹੱਤਿਆ ਪੜ੍ਹੋ ਪੂਰਾ ਮਾਮਲਾ ਬਸਤੀ ਸ਼ੇਖ ਦਾ appeared first on Welcome Punjab News.
source https://welcomepunjab.in/police-case-of-the-fear-of-the-youth/