ਜਲੰਧਰ( ਵਿੱਕੀ ਸੂਰੀ ) ਬੀਤੀ ਰਾਤ 10 ਵਜੇ ਬਸਤੀ ਸ਼ੇਖ ਦੇ ਬਬਰੀਕ ਚੌਂਕ ਦੇ ਨੇੜੇ ਇਕ ਵਿਅਕਤੀ ਆਪਣੇ ਘਰ ਦੇ ਕੋਲ ਸੈਰ ਕਰ ਰਿਹਾ ਸੀ ਉਸ ਵਿਅਕਤੀ ਨੇ ਆਪਣਾ ਮੋਬਾਇਲ ਹੱਥ ਵਿਚ ਫੜਿਆ ਸੀ ਉਸ ਦੌਰਾਨ ਦੋ ਮੋਟਰ ਸਾਈਕਲ ਸਵਾਰ ਉਸ ਵਿਅਕਤੀ ਦਾ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ ਉਸ ਵਿਅਕਤੀ ਵੱਲੋਂ ਦੌੜ ਕੇ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਪਰ ਉਹ ਮੋਟਰ ਸਾਈਕਲ ਭੱਜਣ ਵਿੱਚ ਸਫ਼ਲ ਹੋ ਗਏ ਉਸ ਤੋਂ ਬਾਦ ਉਸ ਵਿਅਕਤੀ ਵੱਲੋਂ ਥਾਣਾ ਨੰ :5 ਵਿੱਚ ਜਾ ਕੇ ਸ਼ਿਕਾਇਤ ਕੀਤੀ ਗਈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
The post ਜਲੰਧਰ ਵੈਸਟ ਦੀ ਪੁਲਿਸ ਨਾਲ ਲੁਟੇਰੇ ਖੇਡ ਰਹੇ ਹਨ ਅੱਖ ਮਚੋਲੀ appeared first on Welcome Punjab News.
source https://welcomepunjab.in/jalandhar-west-the-police-nal-lu/