ਬੱਸ ਅਤੇ ਰੇਲਗੱਡੀ ਦੇ ਟੱਕਰਾਂਣ ਦੇ ਕਾਰਨ ਭਿਆਨਕ ਹਾਦਸੇ ਦਾ ਮੰਜ਼ਰ ਦੇਖਣ ਨੂੰ ਮਿਲਿਆ ਹੈ। ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਾਦਸਾ ਇੰਨਾ ਭੈੜਾ ਸੀ ਕੇ ਦੇਖ ਕੇ ਰੂ ਕੰਡੇ ਖੜੇ ਹੋ ਗਏ। ਬੱਸ ਚੋਂ ਲਾ+ਸ਼ਾਂ ਲਮਕਦੀਆਂ ਨਜ਼ਰ ਆ ਰਹੀਆਂ ਹਨ ਅਤੇ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 80 ਦੇ ਕਰੀਬ ਲੋਕਾਂ ਨੂੰ ਰੈਸਕਿਊ ਕਰਕੇ ਹਸਪਤਾਲ ਪਹੁੰਚਾਇਆ ਗਿਆ ਅਤੇ ਕਈ ਹੋਰ ਮੌਤਾਂ ਵੱਧਣ ਦਾ ਖਦਸਾ ਵੀ ਜਤਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਲਗੌ ਸ਼ਹਿਰ ਵਿੱਚ ਵਾਪਰਿਆ ਹੈ ਜਿਥੋਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ।

The post ਬੱਸ ਅਤੇ ਰੇਲ ਗੱਡੀ ਦੀ ਹੋਈ ਜ਼ਬਰਦਸਤ ਟੱਕਰ , ਲਾ+ਸ਼ਾਂ ਦੇ ਲੱਗੇ ਢੇਰ appeared first on Welcome Punjab News.
source https://welcomepunjab.in/bus-and-train/