ਜਲੰਧਰ ਦੇ ਥਾਣਾ ਨੰਬਰ 1 ਵਿਖੇ ਲੜਾਈ ਦੇ ਮਾਮਲੇ ਨੂੰ ਲੈ ਕੇ ਇੱਕ ਧਿਰ ਦਾ ਪੁਲੀਸ ਨਾਲ਼ ਹੋਇਆ ਵਿਵਾਦ

0

ਰਾਮ ਨਗਰ ਡਵਿਜਨ ਨੰ 1 ਦਾ ਮਾਮਲਾ ਸਾਮਣੇ ਆਇਆ ਹੈ ਜੋ ਕਿ ਪੜੋਸੀ ਦੇ ਕੋਠੇ ਦੇ ਉੱਤੇ ਟੂਣਾ ਕਰਨ ਦਾ ਮਾਮਲਾ ਗਰਮਾਇਆ ਤਾ ਇਸ ਦੌਰਾਨ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਈਆਂ ਅਤੇ ਪੁਲਿਸ ਵੱਲੋ ਦੋਨਾਂ ਥਿਰਾ ਨੂੰ ਠਾਣੇ ਲਜਾ ਕੇ ਪੁੱਛ ਗਿੱਛ ਕੀਤੀ ਤਾ ਓਨਾ ਵਿੱਚੋ ਇਕ ਥਰ ਨੇ ASI ਤੇ ਬਦਸਲੂਕੀ ਦੇ ਇਲਜ਼ਾਮ ਲਗਾਏ ਅਤੇ ਦੱਸਿਆ ਗਿਆ ਕਿ ਪੁਲੀਸ ਮੁਲਾਜ਼ਮ ਦੇ ਵੱਲੋਂ ਮਹਿਲਾਵਾਂ ਨਾਲ ਬਤਮੀਜ ਕੀਤੀ ਹੈ ਜਿਸ ਤੋਂ ਬਾਅਦ ਉਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਦੇ ਉੱਤੇ ਝੂਠਾ ਪਰਚਾ ਪਾਣ ਬਾਰੇ ਉਹਨਾਂ ਵੱਲੋਂ ਕਿਹਾ ਗਿਆ ਸੀ ਜਦੋ ਇਹ ਮਾਮਲਾ ਡਵਿਜਨ ਨੰ 1 ਦੇ SHO ਕੋਲ ਪਹੁੰਚਿਆ ਤਾ ਉਨ੍ਹਾਂ ਨੇ ਇਹ ਕਿਹਾ ਕਿ  ਮਾਮਲੇ ਦੀ ਜਾਂਚ ਕਰ ਕੇ ਜੋ ਬਣਦੀ ਕਾਰਵਾਈ ਕੀਤੀ ਜਾਏ ਗੀ

The post ਜਲੰਧਰ ਦੇ ਥਾਣਾ ਨੰਬਰ 1 ਵਿਖੇ ਲੜਾਈ ਦੇ ਮਾਮਲੇ ਨੂੰ ਲੈ ਕੇ ਇੱਕ ਧਿਰ ਦਾ ਪੁਲੀਸ ਨਾਲ਼ ਹੋਇਆ ਵਿਵਾਦ appeared first on Welcome Punjab News.



source https://welcomepunjab.in/fight-at-jalandhar-police-station-number-1/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top