ਫਿਰ ਅੱਤਵਾਦੀ ਹਮਲਾ, IED ਧਮਾਕੇ ‘ਚ 1 ਬੱਚੇ ਦੀ ਮੌਤ, 5 ਜ਼ਖਮੀ… ਇਲਾਕੇ ‘ਚ ਅਲਰਟ

0

ਨੈਸ਼ਨਲ ਡੈਸਕ (ਬਿਉਰੋ)- ਜੰਮੂ-ਕਸ਼ਮੀਰ ਰਾਜੌਰੀ ‘ਚ ਸੋਮਵਾਰ ਨੂੰ ਆਈਈਡੀ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਕਰੀਬ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ’ਚ ਘੇਰਾਬੰਦੀ ਕੀਤੀ ਹੈਈ ਹੈ। ਦਰਅਸਲ, ਐਤਵਾਰ ਦੇਰ ਸ਼ਾਮ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਅੱਤਵਾਦੀਆਂ ਨੇ ਹਮਲਾ ਕੀਤਾ। ਰਾਜੌਰੀ ‘ਚ ਅੱਤਵਾਦੀਆਂ ਨੇ ਹਿੰਦੂ ਪਰਿਵਾਰਾਂ ‘ਤੇ ਕੀਤੀ ਗੋਲੀਬਾਰੀ, 4 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋਣ ਦੀ ਜਾਣਕਾਰੀ ਹੈ । ਪੁਲਿਸ ਮੁਤਾਬਕ ਸੋਮਵਾਰ ਨੂੰ ਇਹ ਧਮਾਕਾ ਉਸੇ ਘਰ ਦੇ ਨੇੜੇ ਹੋਇਆ ਜਿੱਥੇ ਐਤਵਾਰ ਨੂੰ ਪਹਿਲੀ ਗੋਲੀਬਾਰੀ ਹੋਈ ਸੀ। ਧਮਾਕੇ ‘ਚ 5 ਲੋਕ ਜ਼ਖਮੀ ਹੋਏ ਹਨ। 1 ਬੱਚੇ ਦੀ ਮੌਤ ਹੋ ਗਈ।

The post ਫਿਰ ਅੱਤਵਾਦੀ ਹਮਲਾ, IED ਧਮਾਕੇ ‘ਚ 1 ਬੱਚੇ ਦੀ ਮੌਤ, 5 ਜ਼ਖਮੀ… ਇਲਾਕੇ ‘ਚ ਅਲਰਟ appeared first on Welcome Punjab News.



source https://welcomepunjab.in/then-terrorist-attack-ied-explosion-in-1/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top