ਸ਼ੱਕ ਨੇ ਬਰਬਾਦ ਕੀਤਾ ਹਸਦਾ-ਖੇਲਦਾ ਪਰਿਵਾਰ,ਪਤੀ ਨੇਂ ਪਤਨੀ ਨੂੰ ਦਿੱਤੀ ਦਿਲ ਕੰਬਾਊ ਮੌਤ

0

ਇਲਾਕੇ ਚ ਦਹਿਸ਼ਤ ਦਾ ਮਾਹੋਲ, ਪਤੀ ਹੋਇਆ ਫਰਾਰ 

ਅੰਮ੍ਰਿਤਸਰ(ਪ੍ਰਦੀਪ ਕੰਗ) : ਭਾਈ ਮੰਝ ਸਿੰਘ ਰੋਡ ਅਧੀਨ ਥਾਣਾ ਸੁਲਤਾਨਵਿੰਡ ’ਚ ਇਕ ਪਤੀ ਵਲੋਂ ਪਤਨੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਪਤੀ ਨੇ ਆਪਣੀ ਪਤਨੀ ਗੁਰਜੀਤ ਦਾ ਸ਼ੱਕ ਦੇ ਚੱਲਦਿਆਂ ਬੇਰਹਿਮੀ ਨਾਲ ਕਤਲ ਕਰ ਦਿੱਤਾ। ਫਿਲਹਾਲ ਦੋਸ਼ੀ ਪਤੀ ਹਰਪਾਲ ਸਿੰਘ ਫਰਾਰ ਹੈ। ਮੋਕੇ ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਂ ਗੁਰਜੀਤ ਕੌਰ ਹੈ।ਇਹ ਜੋੜਾ ਭਾਈ ਮੰਝ ਸਿੰਘ ਰੋਡ ‘ਤੇ ਕਾਨੇ ਵਾਲੇ ਟੋਏ ਦਾ ਰਹਿਣ ਵਾਲਾ ਹੈ।ਮ੍ਰਿਤਕਾ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਗੁਰਜੀਤ ਦਾ ਪਤੀ ਉਸ ਦੇ ਵਿਦੇਸ਼ ਜਾਣ ਦਾ ਵਿਰੋਧ ਕਰ ਰਿਹਾ ਸੀ ਜਿਸ ਕਾਰਨ ਹਰਪਾਲ ਸਿੰਘ ਨੇ ਗੁੱਸੇ ਵਿੱਚ ਆ ਕੇ ਗੁਰਜੀਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮ ਹਰਪਾਲ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਸ਼ੱਕ ਨੇ ਬਰਬਾਦ ਕੀਤਾ ਹਸਦਾ-ਖੇਲਦਾ ਪਰਿਵਾਰ,ਪਤੀ ਨੇਂ ਪਤਨੀ ਨੂੰ ਦਿੱਤੀ ਦਿਲ ਕੰਬਾਊ ਮੌਤ appeared first on Welcome Punjab News.



source https://welcomepunjab.in/doubt-was-destroyed-showih/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top