ਬਸਤੀ ਸ਼ੇਖ ’ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਸਜਾਇਆ ਜਾ ਰਿਹਾ ਨਗਰ ਕੀਰਤਨ

0

ਜਲੰਧਰ(ਵਿੱਕੀ ਸੂਰੀ )- ਸਾਹਿਬ -ਏ -ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਆਗਮਨ ਪੁਰਬ ਸਬੰਧੀ ਹਰ ਸਾਲ ਦੀ ਤਰਾਂ ਨਿਹੰਗ ਸਿੰਘ ਸਭਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਨਿਹੰਗ ਨਿਵਾਸ ਬਸਤੀ ਸ਼ੇਖ,ਜਲੰਧਰ ਤੋਂ ਮਿਤੀ 04-01-2023 ਦਿਨ ਬੁੱਧਵਾਰ ਨੂੰ ਦੁਪਹਿਰ 2 ਵਜੇ ਆਰੰਭ ਹੋਵੇਗਾ ਜੋ ਬਸਤੀ ਸ਼ੇਖ ਦੀ ਪਰਕਰਮਾ ਕਰਦਾ ਹੋਇਆ ਵਾਪਸ ਨਿਹੰਗ ਨਿਵਾਸ ਵਿਖੇ ਸਮਾਪਤ ਹੋਵੇਗਾ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਗਈ ਹੈ ਕਿ ਆਪਣੀ ਜੱਥੇ ਬੰਦੀ ਦੇ ਜੱਥੇ -ਸਾਥੀਆਂ ਸਮੇਤ ਦੀਦਾਰੇ ਬਖਸ਼ ਕੇ ਕਲਗੀਧਰ ਪਿਤਾ ਦੀਆਂ ਮਿਹਰਾਂ ਦੇ ਪਾਤਰ ਬਣਨਾ ਜੀ।

The post ਬਸਤੀ ਸ਼ੇਖ ’ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਸਜਾਇਆ ਜਾ ਰਿਹਾ ਨਗਰ ਕੀਰਤਨ appeared first on Welcome Punjab News.



source https://welcomepunjab.in/basti-sheikh-cha-sri-guru-gob/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top