ਸਟੇਸ਼ਨ ਲਾਗੇ ਇਲਾਕੇ ’ਚ ਦਾਖਲ ਹੋਇਆ ਸਾਂਬਰ, ਮੱਚਿਆ ਹੜਕੰਪ, ਜਾਣੋ ਫਿਰ..

0

ਪੰਜਾਬ ਡੈਸਕ(ਬਿਉਰੋ) : ਪੰਜਾਬ ਦੇ ਗੁਰਾਇਆ ’ਚ ਸਾਂਬਰ ਦੇ ਦਾਖਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਲਾਕਾ ਵਾਸੀਆਂ ’ਚ ਦਹਿਸ਼ਤ ਫੈਲ ਗਈ। ਇਲਾਕੇ ਵਿੱਚ ਸਾਂਬਰ ਦੇ ਆਉਣ ਦੀ ਸੂਚਨਾ ਸਥਾਨਕ ਲੋਕਾਂ ਨੇ ਤੁਰੰਤ ਜੰਗਲਾਤ ਵਿਭਾਗ ਨੂੰ ਦਿੱਤੀ। ਜੰਗਲਾਤ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਾਂਬਰ ਨੂੰ ਕਾਬੂ ਕਰ ਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਗੁਰਾਇਆ ਵਿੱਚ ਸਾਂਬਰ ਦੇ ਆਉਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚ ਕੇ ਉਸ ਨੂੰ ਕਾਬੂ ਕਰਕੇ ਜੰਗਲ ‘ਚ ਛੱਡ ਦਿੱਤਾ ਜਾਵੇਗਾ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

The post ਸਟੇਸ਼ਨ ਲਾਗੇ ਇਲਾਕੇ ’ਚ ਦਾਖਲ ਹੋਇਆ ਸਾਂਬਰ, ਮੱਚਿਆ ਹੜਕੰਪ, ਜਾਣੋ ਫਿਰ.. appeared first on Welcome Punjab News.



source https://welcomepunjab.in/station-adjacent-area-in-entry/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top