ਬੁਰੀ ਖਬਰ,ਡਿਊਟੀ ਦੌਰਾਨ ASI ਨੂੰ ਲੱਗਿਆ ਕਰੰਟ ਹੋਈ ਦਰਦਨਾਕ ਮੌਤ,ਦੇਖੋ ਤਸਵੀਰ

0

ਪੰਜਾਬ ਡੈਸਕ(ਨਰੇਸ਼ ਪਾਸੀ)- ਠੰਡ ਤੋਂ ਬਚਣ ਲਈ ਹੀਟਰ ਲਾ ਕੇ ਡਿਊਟੀ ਦੇ ਰਹੇ ਇੱਕ ਪੁਲਸ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਏਐਸਆਈ ਹੁਸ਼ਿਆਰਪੁਰ ਵਿਖੇ ਪੁਲਸ ਲਾਇਨ ਗੇਟ ਵਿਖੇ ਡਿਊਟੀ ਦੇ ਰਿਹਾ ਸੀ ਜਦ ਇਹ ਹਾਦਸਾ ਵਾਪਰਿਆ। ਇਸ ਸਬੰਧੀ ਜਾਣਕਾਰੀ ਅਨੁਸਾਰ ਅਧਿਕਾਰੀ ਨੇ ਦੱਸਿਆ ਕਿ ਪਰਨਮ ਸਿੰਘ ਜੋ ਕਿ ਪੁਲਸ ਲਾਈਨ ਵਿਖੇ ਡਿਊਟ ਨਿਭਾਅ ਰਿਹਾ ਸੀ। ਠੰਡ ਤੋਂ ਬਚਣ ਲਈ ਉਸਨੇਂ ਹੀਟਰ ਲਾਇਆ ਹੋਇਆ ਸੀ, ਇਸ ਦੌਰਾਨ ਹੀਟਰ ਤੋਂ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਏ.ਐੱਸ.ਆਈ. ਦੀ ਪਛਾਣ ਪਰਨਮ ਸਿੰਘ ਪੁੱਤਰ ਚਰਨ ਦਾਸ ਵਾਸੀ ਨੰਗਲ ਖੁਰਦ ਵਜੋਂ ਹੋਈ ਹੈ। ਜਾਣਕਾਰੀ ਮਿਲਦੇ ਮੌਕੇ ’ਤੇ ਪਹੁੰਚੀ ਪੁਲਸ ਦੀ ਟੀਮ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

The post ਬੁਰੀ ਖਬਰ,ਡਿਊਟੀ ਦੌਰਾਨ ASI ਨੂੰ ਲੱਗਿਆ ਕਰੰਟ ਹੋਈ ਦਰਦਨਾਕ ਮੌਤ,ਦੇਖੋ ਤਸਵੀਰ appeared first on Welcome Punjab News.



source https://welcomepunjab.in/bad-news-during-asi-to-l/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top